ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਲਦ ਹੀ ਹੋਣਗੇ ਹਮੇਸ਼ਾ ਲਈ ਇਕ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਾਲੀਵੁੱਡ ਦੇ ਮੋਸਟ ਰੋਮਾਂਟਿਕ ਤੇ ਪਿਆਰੇ ਕੱਪਲ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਜਲਦ ਹੀ ਹਮੇਸ਼ਾ-ਹਮੇਸ਼ਾ ਲਈ ਇਕ ਹੋ ਸਕਦੇ ਹਨ। ਅਰਜੁਨ ਤੇ ਮਲਾਇਕਾ ਆਪਣੇ ਰਿਲੇਸ਼ਨਸ਼ਿਪ ਨੂੰ ਹੁਣ ਇਕ ਨਵਾਂ ਨਾਂ ਦੇਣ ਲਈ ਬਿਲਕੁਲ ਤਿਆਰ ਹਨ। ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਵਿਆਹ ਕਰਕੇ ਇਕ-ਦੂਜੇ ਦੇ ਹਮਸਫਰ ਬਣਨ ਦੀ ਪਲਾਨਿੰਗ ਕਰ ਰਹੇ ਹਨ। ਇਹ ਕੱਪਲ ਇਸੇ ਸਾਲ ਨਵੰਬਰ ਜਾਂ ਦਸੰਬਰ ’ਚ ਵਿਆਹ ਕਰਵਾ ਸਕਦਾ ਹੈ।

ਦੋਵਾਂ ਦਾ ਵਿਆਹ ਮੁੰਬਈ ’ਚ ਉਨ੍ਹਾਂ ਦੇ ਨਜ਼ਦੀਕੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ’ਚ ਹੋਵੇਗਾ। ਆਪਣੇ ਵਿਆਹ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ ਅਰਜੁਨ ਤੇ ਮਲਾਇਕਾ ਪਰਿਵਾਰ ਤੇ ਇੰਡਸਟਰੀ ਦੇ ਲੋਕਾਂ ਲਈ ਇਕ ਸ਼ਾਨਦਾਰ ਵੈਡਿੰਗ ਪਾਰਟੀ ਵੀ ਹੋਸਟ ਕਰ ਸਕਦੇ ਹਨ।

More News

NRI Post
..
NRI Post
..
NRI Post
..