ਬੰਬੀਹਾ ਗੈਂਗ ਦੀ ਧਮਕੀ ਤੋਂ ਬਾਅਦ ਭਾਰਤ ਵਾਪਸ ਆਏ ਮਨਕੀਰਤ ਅੋਲਖ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ। ਜਿਸ ਤੋਂ ਬਾਅਦ ਕੁਝ ਮਹੀਨੇ ਪਹਿਲਾ ਮਨਕੀਰਤ ਭਾਰਤ ਛੱਡ ਕੇ ਕੈਨੇਡਾ ਚੱਲ ਗਏ ਸੀ।ਇਸ ਦਾ ਕਾਰਨ ਉਨ੍ਹਾਂ ਦੀ ਆਪਣੀ ਪਤਨੀ ਗਰਭਵਤੀ ਦੱਸਿਆ ਜਾ ਰਹੀ ਸੀ।ਜਿਸ ਦੀ ਉਨ੍ਹਾਂ ਨੇ ਸੋਸ਼ਲ ਮੀਡਿਆ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ।ਦੱਸ ਦਈਏ ਕਿ ਮਨਕੀਰਤ ਨੂੰ ਬੰਬੀਹਾ ਗੈਂਗ ਵਲੋਂ ਧਮਕੀਆ ਮਿਲ ਰਿਹਾ ਸੀ । ਹੁਣ ਮਨਕੀਰਤ ਔਲਖ ਕੈਨੇਡਾ ਤੋਂ ਭਾਰਤ ਵਾਪਸ ਆ ਚੁੱਕੇ ਹਨ।ਭਾਰਤ ਵਾਪਸ ਆਉਣ ਦਾ ਕਰਨ ਉਨ੍ਹਾਂ ਦਾ ਦਿੱਲੀ ਲਾਈਵ ਸ਼ੋਅ ਹੈ ।

More News

NRI Post
..
NRI Post
..
NRI Post
..