Action ‘ਚ ਮਾਨ ਸਰਕਾਰ, 4 IAS ਅਫ਼ਸਰਾਂ ਦੇ ਕੀਤੇ ਤਬਾਦਲੇ

by jaskamal

ਨਿਊਜ਼ ਡੈਸਕ: ਪੰਜਾਬ ਸਰਕਾਰ ਵੱਲ਼ੋਂ ਅੱਜ ਵੱਡੇ ਪੱਧਰ ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ 334 ਡੀਐਸਪੀਜ਼ ਦੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਤਿੰਨ ਆਈਏਐੱਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰਨ ਦੇ ਹੁਕਮ ਦਿੱਤੇ ਹਨ।

ਜਿਹੜੇ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਕੇਏਪੀ ਸਿਨਹਾ, ਅਜੋਏ ਸ਼ਰਮਾ ਅਤੇ ਕੁਮਾਰ ਰਾਹੁਲ ਸ਼ਾਮਲ ਹਨ। ਇਸ ਤੋਂ ਇਲਾਵਾ ਮੁੱਖ ਸਕੱਤਰ ਆਈਏਐੱਸ ਅਨਿਰੁੱਧ ਤਿਵਾੜੀ ਤੇ ਵਿਜੇ ਕੁਮਾਰ ਜੰਜੂਆ ਦਾ ਵੀ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਅਨੁਰਿਧ ਤਿਵਾੜੀ ਦਾ ਪੰਜਾਬ ਦੇ ਡੀਜੀਪੀ ਬਦਲਣ ਤੋਂ ਇਕ ਦਿਨ ਬਾਅਦ ਤਬਾਦਲਾ ਕੀਤਾ ਹੈ। 

More News

NRI Post
..
NRI Post
..
NRI Post
..