ਨਵੀਂ ਦਿੱਲੀ (ਐਨ.ਆਰ.ਆਈ. ਮੀਡਿਆ) : ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਅੱਜ ਯਾਨੀ ਕਿ ਸੋਮਵਾਰ ਨੂੰ ਵਿਗਿਆਨ ਭਵਨ ’ਚ 7ਵੇਂ ਦੌਰ ਦੀ ਬੈਠਕ ਹੋਈ। ਦੁਪਹਿਰ ਕਰੀਬ 2.30 ਵਜੇ ਬੈਠਕ ਸ਼ੁਰੂ ਹੋਈ ਸੀ।
ਦੱਸ ਦਈਏ ਕੀ ਇਸ ਬੈਠਕ ਵਿੱਚ ਅੱਜ MSP 'ਤੇ ਗੱਲ ਨਹੀਂ ਬਣੀ। ਮੀਟਿੰਗ ਵਿੱਚ ਕੋਈ ਸਿੱਟਾ ਨਾ ਨਿਕਲਣ ਉੱਤੇ ਇੱਕ ਵਾਰ ਹੋਰ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਹੋਵੇਗੀ ਜੋ ਕਿ 8 ਜਨਵਰੀ ਨੂੰ ਹੋਵੇਗੀ।



