ਆਪਣੇ ਕੱਪੜਿਆਂ ਕਾਰਨ ਟ੍ਰੋਲਸ ਦਾ ਸ਼ਿਕਾਰ ਹੋਈ ਦੇਸੀ ਗਰਲ

by mediateam

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਹਰ ਵੇਲੇ ਸੁਰਖੀਆਂ ਦਾ ਵਿਸ਼ਾ ਬਣੀ ਰਹਿਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਸੋਸ਼ਲ ਮੀਡੀਆ 'ਤੇ ਟ੍ਰੋਲਸ ਦਾ ਸ਼ਿਕਾਰ ਹੋ ਰਹੀ ਹੈ। ਇਸ ਦਾ ਕਾਰਨ ਹੈ ਇਨ੍ਹਾਂ ਦਾ ਬੋਸਟਨ ਏਅਰਪੋਟ ਦਾ ਲੁੱਕ, ਇਸ ਲੁੱਕ 'ਚ ਉਨ੍ਹਾਂ ਨੇ ਖਾਕੀ ਸ਼ੋਟਰਸ ਪਾਈਆਂ ਹਨ। ਦਰਸ਼ਕਾਂ ਨੇ ਇਸ ਲੁੱਕ 'ਤੇ ਟਿੱਪਣੀ ਕਰਦੇ ਹੋਏ ਕਿਹਾ, "ਕੀ ਪ੍ਰਿਯੰਕਾ ਨੇ ਆਰਐਸਐਸ ਜੋਇਨ ਕਰ ਲਈ?" 


ਦਰਸ਼ਕਾਂ ਦੇ ਪ੍ਰਿਯੰਕਾ ਦੇ ਲੁੱਕ ਨੂੰ ਲੈ ਕੇ ਟਵੀਟ ਵਾਇਰਲ ਹੋ ਰਹੇ ਹਨ। 


ਇਕ ਯੂਜ਼ਰ ਨੇ ਪ੍ਰਿਯੰਕਾ ਦੀ ਏਅਰਪੋਟ ਵਾਲੀ ਲੁੱਕ ਅਤੇ ਉਸ ਦੀ ਪ੍ਰਧਾਨਮੰਤਰੀ ਮੋਦੀ ਦੇ ਨਾਲ ਵਾਲੀ ਤਸਵੀਰ ਨੂੰ ਜੋੜ ਕੇ ਉਸ ਦਾ ਮਜ਼ਾਕ ਬਣਾਇਆ ਹੈ। ਉਨ੍ਹਾਂ ਲਿਖਿਆ, "ਤਸਵੀਰ ਪਹਿਲੀ:ਪ੍ਰਿਯੰਕਾ ਪ੍ਰਧਾਨਮੰਤਰੀ ਮੋਦੀ ਦੇ ਨਾਲ ਗੱਲਬਾਤ ਕਰਦੀ ਹੋਈ।

More News

NRI Post
..
NRI Post
..
NRI Post
..