ਇਸ ਸੁਨੱਖੀ ਮੁਟਿਆਰ ਦੇ ਸਿਰ ਸਜਿਆ ਮਿਸ ਇਟਾਲੀਆ ਦਾ ਤਾਜ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਿਸ ਇਟਾਲੀਆ ਸੁੰਦਰਤਾ ਮੁਕਾਬਲੇ ਦੌਰਾਨ 20 ਸਾਲਾ ਨੈਪਲਜ਼ਸ਼ਹਿਰ ਦੀ ਰਹਿਣ ਵਾਲੀ ਲੜਕੀ ਨੂੰ ਮਿਸ ਇਟਾਲੀਆ ਦਾ ਤਾਜ ਪਹਿਨਾਇਆ ਗਿਆ, ਮਿਸ ਜ਼ੂਦੀ ਡੀ ਪਾਲਮਾ ਜਿੱਥੇ ਸਮਾਜ ਸ਼ਾਸਤਰ ਦੀ ਵਿਦਿਆਰਥਣ ਹੈ ਅਤੇ ਇੱਕ ਪ੍ਰਸਿੱਧ ਮਾਡਲ ਹੈ।

ਉਹ ਮਿਸ ਨੈਪਲਜ਼ ਦਾ ਖਿਤਾਬ ਜਿੱਤ ਕੇ ਮਿਸ ਇਟਾਲੀਆ ਸੁੰਦਰਤਾ ਮੁਕਾਬਲੇ ਦਾ ਹਿੱਸਾ ਬਣੀ ਸੀ, ਜਿਸ ਨੇ ਅਨੇਕਾਂ ਹੀ ਸੁੰਦਰੀਆਂ ਨੂੰ ਪਿਛਾੜਦੇ ਹੋਏ ਮਿਸ ਇਟਾਲੀਆ ਦਾ ਤਾਜ਼ ਆਪਣੇ ਨਾਮ ਕੀਤਾ।

More News

NRI Post
..
NRI Post
..
NRI Post
..