ਚਾਚੇ ਦੀ ਲੜਕੀ ਤੇ ਕਰਦਾ ਸੀ ਸ਼ੱਕ, ਉਤਾਰ ਦਿਤਾ ਮੌਤ ਦੇ ਘਾਟ

by vikramsehajpal

ਪਟਿਆਲਾ (NRI MEDIA) : ਮਾਮਲਾ ਹੈ ਪਟਿਆਲਾ ਦੇ ਨਜ਼ਦੀਕ ਪਿੰਡ ਬੋਲੜ ਕਲਾ ਦਾ ਜਿਥੇ ਹਰਮੀਤ ਕੌਰ ਨਾਮਕ ਲੜਕੀ ਉਮਰ 18 ਸਾਲ ਦੀ ਗੁਰਿੰਦਰ ਸਿੰਘ ਨਾਮਕ ਵਿਅਕਤੀ ਵਲੋ ਤੀਨ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿਤਾI

ਦੱਸ ਦਈਏ ਕਿ ਲੜਕੀ ਦੀ ਮਾਸੀ ਅਤੇ ਵਚੋਲਣ ਦੈਂ ਕਹਿਣਾ ਹੈ ਕਿ ਲੜਕਾ ਆਪਦੀ ਚਚੇਰੀ ਭੈਣ ਤੇ ਮਾੜੀ ਨਜਰ ਰੱਖਦਾ ਸੀ ਅਤੇ ਉਸਨੇ ਧਮਕੀ ਦੇ ਰੱਖੀ ਸੀ ਕਿ ਉਹ ਲੜਕੀ ਦਾ ਵਿਆਹ ਨਹੀਂ ਹੋਣ ਦੇਵੇਗਾ ਅਤੇ ਅਕਸਰ ਕੁੜੀ ਦੀ ਮਾਰਕੂਟ ਵੀ ਕਰਦਾ ਸੀ ਅਤੇ ਜਦ ਲੜਕੀ ਦੇ ਮਾਂ ਬਾਪ ਰੋਕਦੇ ਤਾਂ ਊਨਾ।ਨੂੰ ਵੀ ਬੁਰਾ।ਬੋਲਦਾ ਸੀ ਪਰ ਦੂਜੇ ਪਾਸੇ ਪੁਲਿਸ। ਕੋਈ ਹੋਰ ਹੀ ਕਹਾਣੀ ਕਹਿ ਰਹੀ ਹੈ I

ਪੂਲਿਸ ਨੇ ਕਿਹਾ ਲੜਕੀ ਦੇ ਤਾਏ ਦੇ ਮੁੰਡੇ ਨੂੰ ਇਸ ਊਪਰ ਸ਼ੱਕ ਸੀ ਕਿ ਇਹ ਫੋਨ ਤੇ ਕਿਸੇ ਨਾਲ ਗਲਾਂ ਕਰਦੀ ਸੀ ,ਜਿਸ ਦੇ ਚਲਦੇ ਉਸਨੇ ਇੰਸ ਊਪਰ 3 ਰਾਊਂਡ ਫਾਇਰ ਕੀਤੇ , ਤੇ 2 ਫਾਇਰ ਲੜਕੀ ਨੂੰ ਜਾ ਲਗੇ ,ਆਪਣੀ ਚਚੇਰੀ ਭੈਣ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਫਿਲਹਾਲ ਆਰੋਪੀ ਫਰਾਰ ਹੈ, ਪੂਲਿਸ ਊਸ ਦੀ ਤਲਾਸ਼ ਚ ਹੈ, ਰਿਵਾਲਵਰ ਲਾਈਸੈਂਸੀ ਹੈ ਯਾ ਨਹੀਂ ਇਹ ਗ੍ਰਿਫਤਾਰ ਕਰਨ ਤੋਂ ਬਾਅਦ ਹੀ ਪਤਾ ਲਗ ਪਏਗਾ I