ਮੁੜ ਨੀਰਜ ਚੋਪੜਾ ਨੇ ਭਾਰਤ ਦਾ ਨਾਮ ਕੀਤਾ ਉੱਚਾ ! ਡਾਇਮੰਡ ਲੀਗ ਵਿਚ ਦੂਜਾ ਸਥਾਨ

by vikramsehajpal

ਵੈੱਬ ਡੈਸਕ (ਸਾਹਿਬ) - ਭਾਰਤ ਦੇ ਓਲੰਪਿਕਸ ਸਟਾਰ ਨੀਰਜ ਚੋਪੜਾ ਨੇ ਡਾਇਮੰਡ ਲੀਗ ਵਿਚ 89.49 ਮੀਟਰ ਦੀ ਥਰੋ ਨਾਲ ਦੂਜੇ ਸਥਾਨ ਤੇ ਰਿਹਾ। ਨੀਰਜ ਦੀ ਇਹ ਦੂਜੀ ਬੈਸਟ ਥਰੋ ਹੈ ਤੇ ਉਸ ਨੇ ਪੈਰਿਸ ਓਲੰਪਿਕ ਦੇ ਆਪਣੀ 89.45 ਮੀਟਰ ਦੇ ਸਕੋਰ ਨੂੰ ਮਾਤ ਪਾਈ।

ਗ੍ਰੇਨੇਡਾ ਦਾ ਐਡਰਸਨ ਪੀਟਰਸ 90.61 ਮੀਟਰ ਦੀ ਥਰੋ ਨਾਲ ਅੱਵਲ ਨੰਬਰ ਰਿਹਾ। ਜਰਮਨੀ ਦਾ ਜੂਲੀਅਨ ਵੈਬਰ 87.08 ਮੀਟਰ ਨਾਲ ਤੀਜੇ ਸਥਾਨ ਤੇ ਰਿਹਾ।

More News

NRI Post
..
NRI Post
..
NRI Post
..