ਹੁਣ 30 ਅਪਰੈਲ ਤੱਕ ਦਿੱਲੀ ‘ਚ ਲਾਗੂ ਕੀਤਾ ਨਾਇਟ ਕਰਫਿਊ

by vikramsehajpal

ਦਿੱਲੀ(ਦੇਵ ਇੰਦਰਜੀਤ) : ਕੋਰੋਨਾ ਦੇ ਵੱਧ ਦੇ ਮਾਮਲੇ ਦੇਖ ਕੇ ਮੁੰਬਈ.ਪੰਜਾਬ,ਗੁਜ਼ਰਾਤ ਤੋਂ ਬਾਅਦ ਹੁਣ ਦਿੱਲੀ ਨੇ ਵੀ ਨਾਇਟ ਕਰਫਿਊ ਲਗਾਨ ਦੇ ਹੁਕਮ ਜਾਰੀ ਕਰ ਦਿਤੀ ਹਨ ।ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ 30 ਅਪਰੈਲ ਤੱਕ ਨਾਇਟ ਕਰਫਿਊ ਲਾਗੂ ਕਰ ਦਿੱਤਾ ਹੈ।ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।ਦਿੱਲੀ ਵਿੱਚ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਇਹ ਨਾਇਟ ਕਰਫਿਊ ਜਾਰੀ ਰਹੇਗਾ।ਜਿਕਰਯੋਗ ਹੈ ਕਿ ਭਾਰਤ ਵਿਚ ਇਕ ਦਿਨ ਇਕ ਲੱਖ ਤੋਂ ਵੱਧ ਕੇਸ ਆਏ ਹਨ।