ਜਲੰਧਰ,(ਦੇਵ ਇੰਦਰਜੀਤ) :ਕੋਰੋਨਾ ਵਾਇਰਸ ਦੇ ਵੱਧ ਦੇ ਕੇਸਾਂ ਦੇ ਕਾਰਨ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਲੰਧਰ ਦੇ ਵਿਚ ਰਾਤ ਦਾ ਕਰਫਿਊ ਲਾਉਣ ਦਾ ਆਦੇਸ਼। ਦੱਸਣਯੋਗ ਹੈ ਕੀ ਕਰਫਿਊ ਰਾਤ 11 ਵਜੇ ਤੋਂ ਲੈ ਕੇ ਸਵੇਰ 5 ਵਜੇ ਤਕ ਜਾਰੀ ਰਹੂਗਾ। ਜਿਸਨੂੰ 6 ਮਾਰਚ ਯਾਨੀ ਅੱਜ ਰਾਤ ਤੋਂ ਲਾਗੂ ਕੀਤਾ ਜਾਵੇਗਾ। ਕਰਫਿਊ ਵਿਚ ਕਈ ਚੀਜ਼ਾਂ ਤੇ ਖੁਲ ਜਾਰੀ ਰਹੂਗੀ।



