ਹੁਣ ਚਿੜੀਆਂ ਘਰ ਦੇ 8 ਸ਼ੇਰ ਕੋਰੋਨਾ ਪੋਜ਼ੀਟਿਵ

by vikramsehajpal

ਹੈਦਰਾਬਾਦ (ਦੇਵ ਇੰਦਰਜੀਤ) : ਹੈਦਰਾਬਾਦ ਦੇ ਚਿੜੀਆਘਰ 'ਚ ਰੱਖੇ ਗਏ ਅੱਠ ਏਸ਼ੀਆਈ ਸ਼ੇਰਾਂ 'ਚ ਕੋਰੋਨਾ ਦਾ ਟੈਸਟ ਪਾਜ਼ੇਟਿਵ ਆਇਆ ਹੈ।ਹੁਣ ਜਾਨਵਰਾਂ 'ਚ ਵੀ ਕੋਰੋਨਾ ਸੰਕ੍ਰਮਣ ਦਾ ਮਾਮਲਾ ਸਾਹਮਣੇ ਆਇਆ ਹੈ।ਫਿਲਹਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਇਹ ਨਾਰਮਲ ਵਿਵਹਾਰ ਕਰ ਰਹੇ ਹਨ ਤੇ ਖਾਣਾ ਵੀ ਚੰਗੀ ਤਰ੍ਹਾਂ ਨਾਲ ਖਾ ਰਹੇ ਹਨ।ਜਿਕਰਯੋਗ ਓਹਨਾ ਵਿਚ 2 ਸ਼ੇਰ ਨਾਬਾਲਗ ਹਨ।

More News

NRI Post
..
NRI Post
..
NRI Post
..