ਹੁਣ Whatsapp ਤੋਂ ਹੋਣ ਗਏ ਬੈਂਕ ਦੇ ਕੰਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਨਵੀ ਸਰਵਿਸ ਦਿੱਤੀ ਹੈ। ਦੱਸ ਦਈਏ ਕਿ ਹੁਣ ਗਾਹਕ ਬਿਨਾਂ ਬੈਂਕ ਗਏ। ਆਨਲਾਈਨ Whatsapp ਤੇ ਇਸਤੇਮਾਲ ਕਰ ਸਕਦੇ ਹਨ।

SBI ਨੇ ਦੱਸਿਆ ਕਿ ਗਾਹਕ Whatsapp ਬੈਕਿੰਗ ਰਹੀ ਆਪਣਾ ਬੈਂਕ ਬੈਲੇਂਸ ਚੈੱਕ ਕਰ ਸਕਦੇ ਹਨ। ਇਹ ਸਭ ਦੇਖਣ ਲਈ ਉਨ੍ਹਾਂ ਨੂੰ ਇਹ ਨਵਾਂ ਨੰਬਰ +919022690226 ਨੂੰ ਆਪਣੇ ਫੋਨ 'ਚ ਸੇਵ ਕਰਨਾ ਪਵੇਗਾ। SBI ਨੇ ਕਿਹਾ ਕਿ ਗਾਹਕ ਇਸ ਸਰਵਿਸ ਦਾ ਫ਼ਾਇਦਾ ਹਰ ਸਮੇਂ ਲੈ ਸਕਦੇ ਹਨ । ਇਸ ਦਾ ਇਸਤੇਮਾਲ ਕਰਕੇ ਗਾਹਕ ਮਿੰਨੀ ਸਟੇਟਮੈਂਟ ਵੀ ਕੱਢ ਸਕਦੇ ਹਨ। ਤੁਹਾਨੂੰ ਪਹਿਲਾ ਇਕ ਲਈ SBI 'ਚ ਰਜਿਸਟਰ ਕਰਵਾਉਣਾ ਪਵੇਗਾ।

More News

NRI Post
..
NRI Post
..
NRI Post
..