ਸਪੇਨ (ਸਾਹਿਬ) - ਭਾਰਤ ਦਾ ਨੌਜਵਾਨ ਪਹਿਲਵਾਨ ਅੱਜ ਇੱਥੇ ਪੈਰਿਸ ਓਲੰਪਿਕ ਵਿੱਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫਰੀਸਟਾਈਲ ਵਰਗ ਦੇ ਸੈਮੀ ਫਾਈਨਲ ਵਿੱਚ ਹਾਰ ਗਿਆ। ਉਸ ਨੂੰ ਜਪਾਨ ਦੇ ਸਿਖਰਲਾ ਦਰਜਾ ਪ੍ਰਾਪਤ ਰੇਈ ਹਿਗੁਚੀ ਨੇ ਤਕਨੀਕੀ ਆਧਾਰ ’ਤੇ 10-0 ਅੰਕਾਂ ਨਾਲ ਮਾਤ ਦਿੱਤੀ। ਸਹਿਰਾਵਤ ਹੁਣ ਸ਼ੁੱਕਰਵਾਰ ਨੂੰ ਕਾਂਸੀ ਦੇ ਤਗ਼ਮੇ ਲਈ ਪਿਓਰਟੋ ਰੀਕੋ ਦੇ ਪਹਿਲਵਾਨ ਖ਼ਿਲਾਫ਼ ਮੈਦਾਨ ਵਿੱਚ ਉਤਰੇਗਾ।

