ਈਦ ਮੌਕੇ CM ਮਾਨ ਨੇ ਜਲੰਧਰ ਪਹੁੰਚ , ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈਦ ਉੱਲ ਫਿਤਰ ਦੇ ਪਵਿੱਤਰ ਮੌਕੇ ਜਲੰਧਰ ਪਹੁੰਚ ਗੁਲਾਬ ਦੇਵੀ ਰੋਡ ਕੋਲ ਦਰਗਾਹ ਵਿਖੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ।

ਇਸ ਮੌਕੇ CM ਮਾਨ ਨੇ ਨਾਲ ਬਲਕਾਰ ਸਿੰਘ, ਸੁਸ਼ੀਲ ਰਿੰਕੂ ਸਮੇਤ ਹੋਰ ਵੀ ਕਈ ਆਗੂ ਵੱਡੀ ਗਿਣਤੀ 'ਚ ਸ਼ਾਮਲ ਰਹੇ ।ਉਨ੍ਹਾਂ ਨੇ ਇਸ ਮੌਕੇ ਦੇਸ਼- ਵਿਦੇਸ਼ 'ਚ ਰਹਿਣ ਵਾਲੇ ਮੁਸਲਮ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ।ਦੱਸ ਦਈਏ ਕਿ ਅੱਜ ਦੇ ਦਿਨ ਭਾਰੀ ਗਿਣਤੀ ਵਿੱਚ ਲੋਕ ਮਸਜਿਦ 'ਚ ਪਹੁੰਚ ਰਹੇ ਹਨ ।

More News

NRI Post
..
NRI Post
..
NRI Post
..