ਜਲੰਧਰ ‘ਚ ਕੋਰੋਨਾ ਦੇ 50 ਮਾਮਲੇ ਆਏ ਸਾਹਮਣੇ, ਇਕ ਵਿਅਕਤੀ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਕੋਵਿਡ ਦੇ 50 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ, ਜਲੰਧਰ 'ਚ ਕੋਵਿਡ ਦੀ ਗਿਣਤੀ 77,800 ਤਕ ਪਹੁੰਚ ਗਈ ਹੈ। ਜ਼ਿਲ੍ਹੇ 'ਚ ਇਕ ਹੋਰ ਮੌਤ ਨਾਲ ਅੱਜ ਮ੍ਰਿਤਕਾਂ ਦੀ ਗਿਣਤੀ 1,564 ਹੋ ਗਈ ਹੈ।

ਜ਼ਿਲ੍ਹੇ 'ਚ ਹੁਣ ਤੱਕ 75,624 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਜਦਕਿ ਜਲੰਧਰ 'ਚ ਅੱਜ ਐਕਟਿਵ ਕੇਸਾਂ ਦੀ ਗਿਣਤੀ 612 ਹੋ ਗਈ ਹੈ। ਕਪੂਰਥਲਾ 'ਚ ਕੋਵਿਡ ਦੇ 25 ਨਵੇਂ ਮਾਮਲੇ ਸਾਹਮਣੇ ਆਏ ਹਨ। ਤਿੰਨ ਮੌਤਾਂ ਨਾਲ ਜ਼ਿਲ੍ਹੇ 'ਚ ਹੁਣ ਤਕ ਕੁੱਲ ਮਰਨ ਵਾਲਿਆਂ ਦੀ ਗਿਣਤੀ 578 ਹੋ ਗਈ ਹੈ।

More News

NRI Post
..
NRI Post
..
NRI Post
..