ਪਾਕਿਸਤਾਨ ਦੇ ਵਿਸ਼ਵ ਕੱਪ ਜਿੱਤਣ ਦਾ ਦਾਅਵਾ ਹਵਾ ਹੋਇਆ, ਪਿਛਲੇ 18 ਮੈਚਾਂ ਵਿੱਚੋਂ ਅੰਕੜੇ ਵੇਖੋ

by

ਸਪੋਰਟਸ ਡੈਸਕ : 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕੇਟ ਵਰਲਡ ਕੱਪ ਵਿਚ ਪਾਕਿਸਤਾਨ ਦੇ ਜਿੱਤਣ ਦਾ ਦਾਅਵਾ ਹੋਇਆ ਹਵਾ। ਪਿਛਲੇ 18 ਮੈਚਾਂ ਦੇ ਉੱਤੇ ਇਕ ਨਜ਼ਰ ਕੀਤੀ ਜਾਵੇ ਤਾ ਸਿਰਫ 3 ਵਾਰ ਹੀ ਜੀਤ ਮਿਲੀ ਹੈ। ਦੇਖਿਆ ਜਾਵੇ ਤਾ 84% ਮੈਚ ਪਾਕਿਤਸਾਨ ਨੂੰ ਹਾਰ ਦਾ ਸਾਮਣਾ ਕਰਨਾ ਪਿਆ ਹੈ।

ਪਾਕਿਸਤਾਨ ਦੇ ਆਖਰੀ 18 ODI ਮੈਚਾਂ ਦਾ ਨਤੀਜਾ

ਭਾਰਤ vs ਪਾਕਿਸਤਾਨ (ਭਾਰਤ 9 ਵਿਕਟਾਂ ਨਾਲ ਜਿੱਤਿਆ) ਸਤੰਬਰ 23, 2018

ਬੰਗਲਾਦੇਸ਼ ਬਨਾਮ ਪਾਕਿਸਤਾਨ (ਬੰਗਲਾਦੇਸ਼ 37 ਦੌੜਾਂ ਨਾਲ ਜਿੱਤਿਆ) ਸਤੰਬਰ 26, 2018

ਨਿਊਜੀਲੈਂਡ ਬਨਾਮ ਪਾਕਿਸਤਾਨ (ਨਿਊਜ਼ੀਲੈਂਡ 47 ਦੌੜਾਂ ਨਾਲ ਜਿੱਤਿਆ) 7 ਨਵੰਬਰ 2018

ਨਿਊਜੀਲੈਂਡ ਬਨਾਮ ਪਾਕਿਸਤਾਨ (ਪਾਕਿਸਤਾਨ ਨੇ 6 ਵਿਕਟਾਂ ਨਾਲ ਜਿੱਤਿਆ) 9 ਨਵੰਬਰ 2018

ਨਿਊਜ਼ੀਲੈਂਡ ਵਿਰੁੱਧ ਪਾਕਿਸਤਾਨ (ਕੋਈ ਨਤੀਜਾ ਨਹੀਂ) 11 ਨਵੰਬਰ 2018

ਦੱਖਣੀ ਅਫਰੀਕਾ ਵਿਰੁੱਧ ਪਾਕਿਸਤਾਨ (ਪਾਕਿ ਨੇ 5 ਵਿਕਟਾਂ ਨਾਲ ਜੇਤੂ) 1 ਜਨਵਰੀ, 2019

ਦੱਖਣੀ ਅਫਰੀਕਾ ਵਿਰੁੱਧ ਪਾਕਿਸਤਾਨ (ਅਫਰੀਕਾ 5 ਵਿਕਟਾਂ ਨਾਲ ਜਿੱਤਿਆ) 22 ਜਨਵਰੀ 2019

ਦੱਖਣੀ ਅਫਰੀਕਾ ਵਿਰੁੱਧ ਪਾਕਿਸਤਾਨ (ਅਫਰੀਕਾ 13 ਰਨਾਂ ਨਾਲ ਜੇਤੂ) 25 ਜਨਵਰੀ, 2019

ਦੱਖਣੀ ਅਫਰੀਕਾ ਵਿਰੁੱਧ ਪਾਕਿਸਤਾਨ (ਪਾਕਿਸਤਾਨ 8 ਵਿਕਟਾਂ ਨਾਲ ਜੇਤੂ) 27 ਜਨਵਰੀ 2019

ਦੱਖਣੀ ਅਫਰੀਕਾ ਵਿਰੁੱਧ ਪਾਕਿਸਤਾਨ (ਦੱਖਣੀ ਅਫਰੀਕਾ 7 ਵਿਕਟਾਂ ਨਾਲ ਜਿੱਤਿਆ) 30 ਜਨਵਰੀ 2019

ਆਸਟ੍ਰੇਲੀਆ ਵਿਰੁੱਧ ਪਾਕਿਸਤਾਨ (ਆਸਟ੍ਰੇਲੀਆ 8 ਵਿਕਟਾਂ ਨਾਲ ਜਿੱਤਿਆ) ਮਾਰਚ 22, 2019

ਆਸਟਰੇਲੀਆ ਬਨਾਮ ਪਾਕਿਸਤਾਨ (ਆਸਟ੍ਰੇਲੀਆ 8 ਵਿਕਟਾਂ ਨਾਲ ਜਿੱਤਿਆ) ਮਾਰਚ 24, 2019

ਆਸਟਰੇਲੀਆ ਬਨਾਮ ਪਾਕਿਸਤਾਨ (ਆਸਟ੍ਰੇਲੀਆ 80 ਰਨਾਂ ਨਾਲ ਜਿੱਤਿਆ) 27 ਮਾਰਚ 2019

ਆਸਟਰੇਲੀਆ ਬਨਾਮ ਪਾਕਿਸਤਾਨ (ਆਸਟ੍ਰੇਲੀਆ 6 ਦੌੜਾਂ ਨਾਲ ਜਿੱਤਿਆ) ਮਾਰਚ 29, 2019

ਆਸਟ੍ਰੇਲੀਆ ਬਨਾਮ ਪਾਕਿਸਤਾਨ (ਆਸਟ੍ਰੇਲੀਆ 20 ਦੌੜਾਂ ਨਾਲ ਜਿੱਤਿਆ) ਮਾਰਚ 31, 2019

ਇੰਗਲੈਂਡ ਬਨਾਮ ਪਾਕਿਸਤਾਨ (ਕੋਈ ਨਤੀਜਾ ਨਹੀਂ) 8 ਮਈ 2019

ਇੰਗਲੈਂਡ ਬਨਾਮ ਪਾਕਿਸਤਾਨ (ਇੰਗਲੈਂਡ 12 ਦੌੜਾਂ ਨਾਲ ਜਿੱਤਿਆ) ਸਾਊਥਮੈਪਟਨ 11 ਮਈ 2019

ਇੰਗਲੈਂਡ ਬਨਾਮ ਪਾਕਿਸਤਾਨ (ਇੰਗਲੈਂਡ 6 ਵਿਕਟਾਂ ਨਾਲ ਜਿੱਤਿਆ) ਬ੍ਰਿਸਟਲ 14 ਮਈ, 2019


ਪਾਕਿਸਤਾਨ ਆਪਣੇ ਆਖਰੀ 18 ਮੈਚ ਵਿਚ ਸਿਰਫ 3 ਮੈਚ ਵਿਚ ਹੀ ਜੀਤ ਹਾਸਿਲ ਕਰ ਪਾਇਆ ਹੈ।