Coronavirus : ਚੀਨ ਵਿਚੋਂ ਆਪਣੇ ਨਾਗਰਿਕਾਂ ਨੂੰ ਨਹੀਂ ਕੱਢੇਗਾ ਪਾਕਿਸਤਾਨ

by mediateam

ਵੈੱਬ ਡੈਸਕ (Nri Media) : ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਪਾਕਿਸਤਾਨ ਨੇ ਕਿਹਾ ਹੈ ਕਿ ਉਹ ਚੀਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਨਹੀਂ ਕੱਢੇਗਾ। ਦੱਸ ਦਈਏ ਕਿ ਨਿਊੁਜ਼ ਏਜੰਸੀ ਆਈਏਐਨਐਸ ਨੇ ਪਾਕਿਸਤਾਨੀ ਅਖਬਾਰ 'ਦ ਐਕਸਪ੍ਰੈਸ ਟ੍ਰਿਬਿਊਨ' ਦੇ ਹਵਾਲੇ ਨਾਲ ਦੱਸਿਆ ਹੈ ਕਿ ਚੀਨ ਵਿਚ ਫਸੇ ਪਾਕਿਸਤਾਨੀਆਂ ਵਿਚ ਮੁੱਖ ਰੂਪ ਵਿਚ ਵਿਦਿਆਰਥੀ ਹਨ, ਜੋ ਵੁਹਾਨ ਸ਼ਹਿਰ ਵਿਚ ਫਸੇ ਹਨ।

ਵੁਹਾਨ ਚੀਨ ਦਾ ਉਹ ਸ਼ਹਿਰ ਹੈ ਜਿਥੋਂ ਮਹਾਮਾਰੀ ਚੀਨ ਦੇ ਬਾਕੀ ਹਿੱਸਿਆਂ ਸਣੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਪਹੁੰਚੀ ਹੈ। ਓਥੇ ਹੀ ਅਗਰ ਭਾਰਤ ਦੀ ਗੱਲ ਕਰੀਏ ਤੇ ਭਰਾ ਨੇ ਆਪਣੇ ਨਾਗਰਿਕਾਂ ਨੂੰ ਲੈਣ ਲਾਇ ਆਪਣਾ ਜਹਾਜ਼ ਚੀਨ ਭੇਜ ਦਿੱਤਾ ਹੋਇਆ ਹੈ।

More News

NRI Post
..
NRI Post
..
NRI Post
..