ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪਾਰਟੀ ਨੇ ਭਾਰਤ ਦੀ ਰਾਸ਼ਟਰੀ ਭਾਸ਼ਾ ‘ਚ ਕੀਤਾ ਟਵੀਟ

by mediateam

4 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀ.ਟੀ.ਆਈ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਬੋਲੇ ਬਿਆਨ ਨੂੰ ਭਾਰਤੀ ਰਾਸ਼ਟਰੀ ਭਾਸ਼ਾ ਹਿੰਦੀ 'ਚ ਟਵੀਟ ਕੀਤਾ ਹੈ ਕੀ ਜੋ ਵਿਅਕਤੀ ਕਸ਼ਮੀਰ ਮੁੱਦੇ ਦਾ ਹੱਲ ਕੱਢੇਗਾ ਉਹ ਨੋਬਲ ਪੁਰਸਕਾਰ ਸ਼ਾਂਤੀ ਦੇ ਕਾਬਲ ਹੋਵੇਗਾ |


ਪਾਕਿਸਤਾਨ ਦੀ ਪੀ.ਟੀ.ਆਈ ਪਾਰਟੀ ਵਲੋਂ ਟਵੀਟ ਕੀਤੇ ਬਿਆਨ 'ਚ ਇਮਰਾਨ ਖਾਨ ਵਲੋਂ ਬੋਲੇ ਬੋਲਾਂ ਨੂੰ ਸੰਬੋਦਨ ਕਰਦਿਆਂ ਲਿਖਿਆ ਗਿਆ ਹੈ ਕਿ "ਮੈਂ ਨੋਬਲ ਪੁਰਸੱਕ੍ਰ ਦੇ ਯੋਗ ਨਹੀਂ ਹਾਂ | ਇਸ ਦੇ ਯੋਗ ਉਹ ਹੋਵੇਗਾ ਜੋ ਕਸ਼ਮੀਰ ਮੁੱਧੇ ਦਾ ਹੱਲ ਕਸ਼ਮੀਰੀ ਲੋਕਾਂ ਦੇ ਮੁਤਾਬਕ ਕਰੇਗਾ ਅਤੇ ਸ਼ਾਂਤੀ 'ਤੇ ਵਿਕਾਸ ਦਾ ਰਹਹਿ ਦਿਖਾਵੇਗਾ | ਜ਼ਿਕਰਯੋਗ ਹੈ ਕਿ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਭਾਰਤ ਅਤੇ ਪਾਕ ਵਿਚਾਲੇ ਤਾਨਾਹ 'ਚ ਕਾਫ਼ੀ ਫਰਕ ਪਿਆ ਹੈ | 

More News

NRI Post
..
NRI Post
..
NRI Post
..