ਅਮਰੀਕਾ ‘ਚ ਆਏ ਤੂਫ਼ਾਨ ਨੂੰ ਲੈ ਕੇ PM ਮੋਦੀ ਨੇ ਜਤਾਇਆ ਦੁੱਖ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨੀਂ ਅਮਰੀਕਾ 'ਚ ਭਾਰੀ ਤੂਫ਼ਾਨ ਆਇਆ , ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਤੂਫ਼ਾਨ ਦੌਰਾਨ ਹੋਏ ਜਾਨੀ ਨੁਕਸਾਨ ਨੂੰ ਲੈ ਕੇ ਸੋਗ ਜਤਾਇਆ ਹੈ। PM ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ: ਤੂਫ਼ਾਨ ਇਆਨ ਨਾਲ ਜਨ ਜੀਵਨ ਦੀ ਕਾਫੀ ਹਾਨੀ ਲਈ ਮੈ ਰਾਸ਼ਟਰਪਤੀ ਨੂੰ ਹਮਦਰਦੀ ਪ੍ਰਗਟ ਕਰਦਾ ਹਾਂ। ਅਮਰੀਕਾ ਦੇ ਰਾਸ਼ਟਰਪਤੀ ਬਾਇਡੇਨ ਨੇ ਕਿਹਾ ਕਿ ਇਹ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਤੂਫ਼ਾਨ ਹਨ। ਹੁਣ ਤੱਕ ਫਲੋਰੀਡਾ ਤੇ ਦੱਖਣੀ ਕੈਰੋਲੀਨਾ 'ਚ ਆਏ ਤੂਫ਼ਾਨ ਨਾਲ 47 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ। ਕੁਝ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ।

More News

NRI Post
..
NRI Post
..
NRI Post
..