ਦੀਪ ਉਤਸਵ ਮੌਕੇ ਅਯੁੱਧਿਆ ਆਉਣਗੇ PM ਮੋਦੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਵਿੱਚ ਸ਼੍ਰੀਰਾਮ ਅਯੁੱਧਿਆ 'ਚ ਪਹੁੰਚ ਕੇ ਦੀਪ ਉਤਸਵ ਦਾ ਸ਼ੁੱਭ ਆਰੰਭ ਕਰਨਗੇ ।PM ਮੋਦੀ ਆਪਣੇ ਸੀ ਦੌਰੇ ਦੌਰਾਨ ਲਖਨਊ ਵੀ ਆਉਣਗੇ। ਦੱਸਿਆ ਜਾ ਰਿਹਾ ਕਿ ਹਵਾਈ ਅੱਡੇ ਤੇ ਕੁਝ ਸਮਾਂ ਰੁਕਣ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਅਯੁੱਧਿਆ ਲਈ ਰਵਾਨਾ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਰਾਮ ਮੰਦਰ ਦੇ ਨਿਰਮਾਣ ਕਰਨ ਤੋਂ ਪਹਿਲਾ ਉਹ ਰਾਮਲਲਾ ਬਿਰਾਜਮਾਨ ਦੇ ਦਰਸ਼ਨ ਕਰਨਗੇ । ਆਰਤੀ ਕਰਨ ਤੋਂ ਬਾਅਦ PM ਮੋਦੀ ਰਾਮ ਜੀ ਕੀ ਪੈੜੀ ਪਹੁੰਚ ਕੇ ਸ਼ਾਮ 6 ਵਜੇ ਦੀਪ ਉਤਸਵ ਸਮਾਰੋਹ ਦਾ ਸ਼ੁੱਭ ਆਰੰਭ ਕਰਨਗੇ। ਇਸ ਦੌਰਾਨ 15 ਲੱਖ ਰੁਪਏ ਦੇ ਦੀਵੇ ਜਗਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।