PM ਮੋਦੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖਿਆ ਪੱਤਰ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਮੋਦੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਕਾਰਜਕਾਲ ਖਤਲ ਹੋਣ ਨੂੰ ਲੈ ਕੇ ਇਕ ਪੱਤਰ ਲਿਖਿਆ ਗਿਆ ਹੈ। ਇਹ ਪੱਤਰ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋਂ ਟਵਿੱਟਰ ਹੈਂਡਲ 'ਚ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ 'PM ਮੋਦੀ ਦੇ ਇਸ ਪੱਤਰ ਨੇ ਮੇਰੇ ਦਿਲ ਨੂੰ ਡੂੰਘਾ ਛੂਹਿਆ ਹੈ,ਮੈ ਪਿਆਰ ਨਾਲ ਭਰੇ ਸ਼ਬਦਾਂ ਨੂੰ ਉਸ ਸਤਿਕਾਰ ਦੇ ਪ੍ਰਤੀਬਿੰਬ ਵਜੋਂ ਲੈਂਦਾ ਹਾਂ।

https://twitter.com/ramnathkovind/status/1551756536523149312?s=20&t=KwXJQFFh2p6AOS-r0uTASg

PM ਮੋਦੀ ਨੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਅਹੁਦੇ ਤੇ ਕਾਰਜਕਾਲ ਨੂੰ ਲੈ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਕਿਹਾਲ ਸਾਬਕਾ ਰਾਸ਼ਟਰਪਤੀ ਨੂੰ ਸਲਾਮ ਕਰਦਾ ਹਾਂ, ਉਨ੍ਹਾਂ ਨੇ ਅਗੇ ਲਿਖਿਆ ਤੁਸੀਂ ਆਪਣੇ ਕਾਰਜਕਾਲ ਦੌਰਾਨ ਉੱਚੇ ਮਾਪਦੰਡ ਕਾਇਮ ਕੀਤੇ ਹਨ, ਪੂਰੀ ਦੇਸ਼ ਵਲੋਂ ਮੈ ਤੁਹਾਨੂੰ ਰਾਸ਼ਟਰਪਤੀ ਦੇ ਰੂਪ ਵਿੱਚ ਤੁਹਾਡੇ ਕਾਰਜਕਾਲ ਇਮਾਨਦਾਰੀ ਨੂੰ ਲੈ ਕੇ ਵਧਾਈ ਦਿੰਦਾ ਹਾਂ।

ਜਿਕਰਯੋਗ ਹੈ ਕਿ ਭਾਰਤ ਦੇ 14ਵੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਗਿਆ ਸੀ। ਜਿਸ ਤੋਂ ਬਾਅਦ ਨਵੀ 15ਵੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਣੀ ਹਨ, ਜਿਨ੍ਹਾਂ ਨੇ ਹੁਣ ਆਪਣਾ ਰਾਸ਼ਟਰਪਤੀ ਅਹੁਦਾ ਸੰਭਲਿਆ ਹੈ। ਦੱਸ ਦਈਏ ਕਿ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 2017 ਨੂੰ ਭਾਰਤ ਦੇ ਰਾਸ਼ਟਰਪਤੀ ਲਈ ਸਹੁੰ ਚੁੱਕੀ ਸੀ। PM ਮੋਦੀ ਨੇ ਉਨ੍ਹਾਂ ਦੇ ਸਨਮਾਨ 'ਚ ਸਮਾਗਮ ਆਯੋਜਤ ਕੀਤਾ ਸੀ। ਉਸ ਦਿਨ ਹੀ ਰਾਮ ਨਾਥ ਕੋਵਿੰਦ ਨੇ ਭਾਸ਼ਣ ਵੀ ਦਿੱਤਾ ਸੀ।

ਊਨਾ ਨੇ ਕਿਹਾ ਸੀ ਕਿ 'ਮੈ ਅੱਜ ਤੁਹਾਨੂੰ ਸਾਰੀਆਂ ਨੂੰ ਅਲਵਿਦਾ ਕਹਿ ਰਿਹਾ ਹੈ, ਬਹੁਤ ਸਾਰੀ ਯਾਦਾਂ ਮੇਰੀ ਮਨ ਵਿੱਚ ਹਨ,ਮਈ ਤੁਹਾਡੇ ਸਾਰੀਆਂ ਨਾਲ ਬਹੁਤ ਪੱਲ ਬਿਤਾਏ ਹਨ, 5 ਸਾਲ ਪਹਿਲਾ ਮੈਂ ਇਸ ਅਹੁਦੇ ਦੀ ਸਹੁੰ ਚੁੱਕੀ ਸੀ, ਉਨ੍ਹਾਂ ਨੇ ਕਿਹਾ ਮਈ ਪਾਰਟੀਬਾਜ਼ੀ ਤੂ ਉੱਪਰ ਉੱਠ ਨੇ ਕੰਮ ਕੀਤਾ ਹੈ, ਅਸੀਂ ਸਾਰੇ ਸਦੀ ਪਰਿਵਾਰ ਹੈ, ਇਸ ਲਈ ਸਾਨੂੰ ਪਰਿਵਾਰ ਦਾ ਹਿੰਸਾ ਬਣ ਕੇ ਕੰਮ ਕਰਨਾ ਚਾਹੀਦਾ ਹੈ।