ਵੱਡੀ ਖ਼ਬਰ – ਕੈਨੇਡਾ ‘ਚ ਬਰਾਮਦ ਹੋਈ ਵੱਡੀ ਮਾਤਰਾ ‘ਚ ਗੈਰਕਾਨੂੰਨੀ ਭੰਗ

by

ਉਨਟਾਰੀਓ ਡੈਸਕ (ਐਨ.ਆਰ.ਆਈ.ਮੀਡਿਆ) : ਕੈਨੇਡਾ 'ਚ ਪ੍ਰੋਜੈਕਟ WOOLWICH ਦੇ ਜ਼ਰੀਏ, ਤਫ਼ਤੀਸ਼ ਕਰਨ ਵਾਲਿਆਂ ਨੂੰ ਪਤਾ ਲੱਗਿਆ ਕਿ ਮੈਡੀਕਲ ਉਦੇਸ਼ਾਂ ਲਈ ਬਣਾਈ ਗਈ ਅਧਿਕਾਰਤ ਭੰਗ ਗੈਰਕਾਨੂੰਨੀ ਬਾਜ਼ਾਰ ਵਿੱਚ ਤਬਦੀਲ ਕਰ ਦਿੱਤੀ ਗਈ ਸੀ। 


100,000 ਭੰਗ ਦੇ ਪੌਦੇ, 25 ਲੱਖ ਡਾਲਰ ਤੋਂ ਵੱਧ ਕੈਨੇਡੀਅਨ ਕਰੰਸੀ ਅਤੇ 1,921 ਪੌਂਡ ਗੈਰਕਾਨੂੰਨੀ ਭੰਗ ਜ਼ਬਤ ਕੀਤੀ ਗਈ। 


ਦੱਸ ਦਈਏ ਕਿ ਇਹ ਸਬ ਫੜੇ ਜਾਨ ਤੋਂ ਬਾਅਦ ਬਹੁਤ ਸਾਰੇ ਭਾਈਵਾਲਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਸੰਗਠਨ ਵਿਚ ਸਹਾਇਤਾ ਕੀਤੀ ਜਿਨ੍ਹਾਂ ਵਿਚ ਨਿਆਗਰਾ ਰੀਜਨਲ ਪੁਲਿਸ ਸਰਵਿਸ ਅਤੇ ਯੂ.ਐੱਸ. ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨ ਸ਼ਾਮਲ ਹਨ




More News

NRI Post
..
NRI Post
..
NRI Post
..