
ਜਲੰਧਰ (ਨੇਹਾ): ਕਪੂਰਥਲਾ ਰੋਡ 'ਤੇ ਪੈਂਦੇ 11 ਕੇ.ਵੀ. ਜੁਨੇਜਾ, ਦੋਆਬਾ, ਕਰਤਾਰ ਵਾਲਵ, ਗੁਪਤਾ, ਹਿਲੇਰਨ, ਕਪੂਰਥਲਾ, ਵਰਿਆਣਾ, ਸੰਘਲ ਸੋਹਲ, ਨੀਲਕਮਲ ਫੀਡਰ ਅਤੇ ਸਰਜੀਕਲ ਕੰਪਲੈਕਸ, ਵਰਿਆਣਾ ਇੰਡਸਟਰੀਅਲ ਕੰਪਲੈਕਸ, ਕਪੂਰਥਲਾ ਰੋਡ ਸਮੇਤ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ 9 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।