ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਕੱਲ੍ਹ ਬਿਜਲੀ ਰਹੇਗੀ ਬੰਦ

by nripost

ਧੂਰਕੋਟ (ਨੇਹਾ): ਪਾਵਰਕਾਮ ਤਪਾ-2 ਦੇ ਐੱਸ.ਡੀ.ਓ. ਜਗਜੀਵਨ ਸਿੰਘ ਨੇ ਕਿਹਾ ਕਿ ਜ਼ਰੂਰੀ ਮੁਰੰਮਤ ਦੇ ਕਾਰਨ ਢੋਲਾ ਗਰਿੱਡ ਦੀ ਬਿਜਲੀ ਸਪਲਾਈ ਕੱਲ੍ਹ, ਬੁੱਧਵਾਰ 21 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਜਿਸ ਕਾਰਨ ਢੋਲਾ ਪਿੰਡ, ਆਈ.ਓ.ਐਲ., ਕਾਹਨੇਕੇ, ਧੂਰਕੋਟ ਅਤੇ ਰੁੜੇਕਲਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ।

More News

NRI Post
..
NRI Post
..
NRI Post
..