ਪ੍ਰਦਾਨ ਮੰਤਰੀ ਬਿਨਾ ਕਾਨੂੰਨ ਰੱਦ ਕੀਤੇ ਨਹੀਂ ਕਰਵਾ ਸਕਦੇ ਧਰਨਾ ਖਤਮ :ਰਾਕੇਸ਼ ਟਿਕੈਤ

by vikramsehajpal

ਗਾਜ਼ੀਪੁਰ,(ਦੇਵ ਇੰਦਰਜੀਤ)-ਅੱਜ ਦੇਸ਼ ਸੰਬੋਧਨ ਤੋਂ ਬਾਅਦ ਰਾਕੇਸ਼ ਟਿਕੈਤ ਦਾ PM ਮੋਦੀ ਤੇ ਸਿੱਧਾ ਹਮਲਾ। ਗਾਜ਼ੀਪੁਰ ਸਰਹੱਦ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਆਗੂ ਰਾਕੇਸ਼ ਟਿਕੈਤ ਨੇ ਗੱਲਬਾਤ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨੂੰ ਧਰਨਾ ਖ਼ਤਮ ਕਰਨ ਦੀਆਂ ਸਲਾਹਾਂ ਕਿਸਾਨ ਜਥੇਬੰਦੀਆਂ ਨੂੰ ਕਿਸੇ ਕੀਮਤ 'ਤੇ ਵੀ ਪ੍ਰਵਾਨ ਨਹੀਂ ਹਨ । ਕਿਸਾਨ ਆਗੂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਧਰਨਾ ਖ਼ਤਮ ਨਹੀਂ ਕਰਨਗੇ ।

More News

NRI Post
..
NRI Post
..
NRI Post
..