CM ਮਾਨ ਦੀ ਰਿਹਾਇਸ਼ ਸਾਮਣੇ ਪ੍ਰਦਸ਼ਨਕਾਰੀਆਂ ਵਲੋਂ ਆਤਮ ਹੱਤਿਆ ਦੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : CM ਮਾਨ ਦੀ ਰਿਹਾਇਸ਼ ਸਾਮਣੇ ਪ੍ਰਦਸ਼ਨ ਕਰ ਰਹੇ ਪੰਜਾਬ ਪੁਲਿਸ ਦੇ ਦੋ ਉਮੀਦਵਾਰਾਂ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ ਧਰਨਾ ਪ੍ਰਦਸ਼ਨ ਕਰ ਰਹੇ 11 ਉਮੀਦਵਾਰਾਂ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਦੀਆਂ ਮੰਗ ਪੂਰੀ ਨਾ ਹੋਣ ਤੋਂ ਬਾਅਦ ਨੌਜਵਾਨਾਂ ਵਲੋਂ ਕਿਹਾ ਗਿਆ ਕਿ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਗਏ ਹਨ।

ਪੰਜਾਬ ਪੁਲਿਸ ਉਮੀਦਵਾਰਾਂ ਦੇ ਪ੍ਰਧਾਨ ਜਸਦੀਪ ਨੇ ਦੱਸਿਆ ਕਿ ਉਮੀਦਵਾਰ ਗੁਰਦੀਪ ਨੇ ਪਹਿਲਾ ਬਿਜਲੀ ਦੀ ਤਾਰ ਨੂੰ ਹੱਥ ਲਗਾਇਆ ਪਰ ਬਿਜਲੀ ਨਹੀ ਸੀ। ਜਿਸ ਕਾਰਨ ਉਹ ਬੱਚ ਗਿਆ ਤੇ ਫਿਰ ਉਸ ਨੇ ਪੱਗ ਨਾਲ ਫ਼ਾਹਾ ਲੱਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਹੈ ।

More News

NRI Post
..
NRI Post
..
NRI Post
..