ਮਾਣ ਵਾਲੀ ਗੱਲ : ਪਹਿਲੀ ਵਾਰ 2 ਮਹਿਲਾ ਬਣੀਆਂ DGP,ਰਚਿਆ ਇਤਿਹਾਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ 2ਮਹਿਲਾ ਨੇ DGP ਬਣ ਕੇ ਨਵਾਂ ਇਤਿਹਾਸ ਰਚਿਆ ਹੈIPS ਅਧਿਕਾਰੀ ਗੁਰਪ੍ਰੀਤ ਕੌਰ ਤੇ ਸ਼ਸ਼ੀ ਪ੍ਰਭਾ ਨੂੰ DGP ਦਾ ਅਹੁਦਾ ਮਿਲਿਆ ਹੈ। ਉਹ ਉਨ੍ਹਾਂ 7 ਐਡੀਸ਼ਨਲ DGP ਰੈਂਕ ਦੇ ਅਫਸਰਾਂ 'ਚ ਇੱਕ ਹਨ। ਜਿਨ੍ਹਾਂ ਨੂੰ DGP ਦੇ ਅਹੁਦੇ ਤੇ ਤਰੱਕੀ ਮਿਲੀ ਹੈ। ਦੱਸਿਆ ਜਾ ਰਿਹਾ ਤਰੱਕੀ ਹਾਸਲ ਕਰਨ ਵਾਲੇ ਸਾਰੇ 1993 ਬੈਚ ਦੇ IPS ਅਧਿਕਾਰੀ ਹਨ।