PUBG Mobile: ਖੇਡ ਵਿਚ ਹਾਰਨ ਤੋਂ ਬਾਅਦ ਦਿਲ ਦੇ ਦੌਰੇ ਨਾਲ ਮੌਤ

by

ਮੱਧ ਪ੍ਰਦੇਸ਼: ਇਕ ਹੋਰ Pubg ਮੋਬਾਈਲ ਨਾਲ ਜੁੜੇ ਮਾਮਲੇ ਵਿਚ, ਮੱਧ ਪ੍ਰਦੇਸ਼ ਦੇ ਨੀਮਚ ਕਸਬੇ ਵਿਚ, 16 ਸਾਲ ਦੇ ਜਵਾਕ ਦੀ ਗੇਮ ਖੇਡਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪੀੜਤ ਪਿਤਾ ਨੇ ਕਿਹਾ ਉਸ ਦਾ ਲੜਕਾ ਬੋਹਤ ਜਾਂਦਾ Mobile ਤੇ Pubg Game ਖੇਲਦਾ ਸੀ। ਜਿਸ ਕਰਕੇ ਉਸਨੂੰ Pubg ਦੀ ਲੱਤ ਲੱਗ ਗਈ ਸੀ। 


ਪੀੜਤ ਭੈਣ ਦੇ ਅਨੁਸਾਰ, ਮੁੰਡੇ ਨੇ ਅਚਾਨਕ "ਬਲਾਸਟ ਕਰੋ, ਬਲਾਸਟ ਕਰੋ" ਚੀਕਣਾ ਸ਼ੁਰੂ ਕਰ ਦਿੱਤਾ। ਜਲਦੀ ਹੀ, ਉਸਨੇ ਆਪਣਾ ਈਅਰਫੋਨ ਹਟਾ ਦਿੱਤਾ ਅਤੇ ਇਹ ਕਹਿੰਦੇ ਸੁਣਿਆ ਗਿਆ, "ਅਯਾਨ, ਮੈਂ ਤੁਹਾਡੇ ਨਾਲ ਨਹੀਂ ਖੇਡਾਂਗਾ. ਤੂੰ ਮੈਨੂੰ ਗੁਆ ਦਿੱਤਾ” ਇਹ੍ਹਨਾਂ ਕਿਹਾ ਤੇ ਜਮੀਨ ਉੱਤੇ ਡਿੱਗ ਪਿਆ । ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰ ਵਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
Vikram Sehajpal
..
Vikram Sehajpal
..