ਪੰਜਾਬ ਬਜਟ 2021-22: ਹੁਣ 24 ਘੰਟੇ ਖੁੱਲ੍ਹਣਗੀਆਂ ਦੁਕਾਨਾਂ ਤੇ ਰੈਸਟੋਰੈਂਟ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ)-ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਕਾਰਜਕਾਲ ਦਾ ਆਪਣਾ ਅਖ਼ਰੀ 5ਵਾਂ ਬਜਟ ਪੇਸ਼ ਕਿੱਤਾ ਗਿਆ।

ਕੈਪਟਨ ਸਰਕਾਰ ਦੇ 2021-22 ਦੇ ਨਵੇਂ ਬਜਟ ’ਚ ਜਿਥੇ ਅਹਿਮ ਵੱਖ-ਵੱਖ ਵਰਗਾਂ ਰਿਆਇਤਾਂ ਓਥੇ ਹੀ ਕਈ ਸਕੀਮਾਂ ਤਹਿਤ ਰਾਸ਼ੀ ਦੇ ਗੱਫੇ ਦਿੱਤੇ ਗਏ ਹਨ। ਪੰਜਾਬ ਵਿਚ ਹੁਣ ਦੁਕਾਨਾਂ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰਹਿਣਗੇ। ਇਸ ਨਾਲ ਕੋਰੋਨਾ ਕਾਲ ਵਿਚ ਡਾਵਾਂਡੋਲ ਹੋਏ ਸੂਬੇ ਦੇ ਆਰਥਕ ਹਾਲਤ ਨੂੰ ਸੁਧਰਣ ਵਿਚ ਮਦਦ ਮਿਲੇਗੀ।

More News

NRI Post
..
NRI Post
..
NRI Post
..