ਮਾਨ ਸਰਕਾਰ ਨੇ ਕੇਂਦਰ ਨੂੰ ਫਸਲਾਂ ਦੀ MSP ਨਿਰਧਾਰਨ ਕਰਨ ਲਈ ਭੇਜੀ ਤਜ਼ਵੀਜ

by jagjeetkaur

ਚੰਡੀਗੜ੍ਹ, 12 ਜਨਵਰੀ 2024 – ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਕਿਸਾਨਾਂ ਦੇ ਹੱਕ ਵਿਚ MSP ਨਿਰਧਾਰਨ ਕਰਨ ਦੀ ਤਜ਼ਵੀਜ ਰੱਖੀ ਹੈ। ਇਸ ਅਨੁਸਾਰ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਕੀਤੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਕਪਾਹ ਤੇ 10767 ਰੁਪਏ MSP ਦੇਣ ਦੀ ਮੰਗ ਕੀਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਸਾਉਣੀ 2024-25 ਦੀਆਂ ਫਸਲਾਂ ‘ਤੇ MSP ਦੀ ਤਜ਼ਵੀਜ

ਫ਼ਸਲ. ਰੁਪਏ/ ਕੁਇੰਟਲ

  • ਕਪਾਹ 10767
  • ਮੂੰਗ 11555
  • ਝੋਨਾ 3284
  • ਮੱਕੀ 2975
  • ਮੂੰਗਫਲੀ 8610
  • ਮਾਂਹ 9385
  • ਅਰਹਰ 9450