ਵਿਦੇਸ਼ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਇਕ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਵਾਰਦਾਤ ਮਿਸੀਸਿਧੀ ਦੀ ਦੱਸੀ ਜਾ ਰਹੀ ਹੈ । ਜਿਥੇ ਕਪੂਰਥਲਾ ਦੇ ਰਹਿਣ ਵਾਲੇ ਇਕ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਜਿਸ ਦੀ ਪਛਾਣ ਪਰਮਵੀਰ ਸਿੰਘ (33) ਦੇ ਰੂਪ ਵਿੱਚ ਹੋਈ ਹੈ ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਮਵੀਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਕਿ ਅਮਰੀਕਾ ਵਿੱਚ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਗਿਆ ਸੀ। ਨੌਜਵਾਨ ਟਪਲ਼ੇ ਸ਼ਹਿਰ ਦੇ ਇਕ ਗੈਸ ਸਟੇਸ਼ਨ ਕੋਲ ਕਲਰਕ ਦਾ ਕੰਮ ਕਰਦਾ ਸੀ ਜਦੋ ਉਹ ਆਪਣੇ ਸਟੋਰ ਤੇ ਬੈਠਾ ਹੋਇਆ ਸੀ। ਇਸ ਦੌਰਾਨ ਇਕ ਨੀਗਰੋ ਨੌਜਵਾਨ ਲੁੱਟ ਕਰਨ ਲਈ ਆਇਆ ਤੇ ਉਸ ਨੌਜਵਾਨ ਦੋਸ਼ੀ ਨੇ ਪਰਮਜੀਤ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ ਗਿਆ ।ਜਿਸ ਕਰਨ ਪਰਮਜੀਤ ਦੀ ਮੌਕੇ 'ਤੇ ਮੌਤ ਹੋ ਗਈ ।

More News

NRI Post
..
NRI Post
..
NRI Post
..