ਪੰਜਾਬ ਲਈ ਔਖਾ ਹੋਇਆ ਅੱਗੇ ਦਾ ਸਫ਼ਰ, ਰਾਜਸਥਾਨ ਕੋਲੋਂ ਮਿਲੀ ਹਾਰ

by vikramsehajpal

ਸਪੋਰਟਸ ਡੈਸਕ (ਐਨ.ਆਰ.ਆਈ.ਮੀਡਿਆ) : IPL 2020 ਦੇ 50 ਵੇਂ ਮੁਕਾਬਲੇ 'ਚ ਬੇਨ ਸਟੋਕਸ ਦੀਆਂ 50, ਸੰਜੂ ਸੈਮਸਨ ਦੀਆਂ 48, ਕਪਤਾਨ ਸਟੀਵ ਸਮਿਥ ਦੀਆਂ ਅਜੇਤੂ 31 ਦੌੜਾਂ ਅਤੇ ਜੋਸ ਬਟਲਰ ਦੀਆਂ ਅਜੇਤੂ 22 ਦੌੜਾਂ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੀ ਪਲੇਅ-ਆਫ ਰੇਸ ਨੂੰ ਰੋਮਾਂਚਕ ਬਣਾ ਦਿੱਤਾ।

ਰਾਜਸਥਾਨ ਨੇ ਟੀਚੇ ਦਾ ਪਿੱਛਾ ਕਰਦੇ ਹੋਏ 17.3 ਓਵਰਾਂ 'ਚ ਤਿੰਨ ਵਿਕਟਾਂ 'ਤੇ 186 ਦੌੜਾਂ ਬਣਾ ਕੇ ਪਲੇਅ-ਆਫ ਦੀ ਆਪਣੀ ਉਮੀਦਾਂ ਨੂੰ ਜ਼ਿੰਦਾ ਰੱਖਣ ਵਾਲੀ ਜਿੱਤ ਹਾਸਲ ਕੀਤੀ।

More News

NRI Post
..
NRI Post
..
NRI Post
..