ਰਾਜਸਥਾਨ ਰਾਇਲਜ਼ ਨੇ 16.25 ਕਰੋੜ ‘ਚ ਖ਼ਰੀਦਿਆ,ਆਈ. ਪੀ. ਐਲ. ਦੇ ਇਤਿਹਾਸ ‘ਚ ਦਾ ਸਭ ਤੋਂ ਮਹਿੰਗਾ ਖਿਡਾਰੀ ਕ੍ਰਿਸ ਮਾਰਿਸ

ਰਾਜਸਥਾਨ ਰਾਇਲਜ਼ ਨੇ 16.25 ਕਰੋੜ ‘ਚ ਖ਼ਰੀਦਿਆ,ਆਈ. ਪੀ. ਐਲ. ਦੇ ਇਤਿਹਾਸ ‘ਚ ਦਾ ਸਭ ਤੋਂ ਮਹਿੰਗਾ ਖਿਡਾਰੀ ਕ੍ਰਿਸ ਮਾਰਿਸ

SHARE ON

ਚੇਨਈ,(ਦੇਵ ਇੰਦਰਜੀਤ) :ਕ੍ਰਿਸ ਮਾਰਿਸ ਆਈ. ਪੀ. ਐਲ. ਦੇ ਇਤਿਹਾਸ ‘ਚ ਸਭ ਤੋਂ ਵੱਧ ਕੀਮਤ ‘ਚ ਵਿਕਣ ਵਾਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੂੰ ਰਾਜਸਥਾਨ ਰਾਇਲਜ਼ ਨੇ 16.25 ਕਰੋੜ ‘ਚ ਖ਼ਰੀਦਿਆ ਹੈ। ਇਸ ਤੋਂ ਪਹਿਲਾਂ ਆਈ. ਪੀ. ਐਲ. ਦੇ ਇਤਿਹਾਸ ‘ਚ ਸਭ ਤੋਂ ਵਧ ਕੀਮਤ ‘ਚ ਯੁਵਰਾਜ ਸਿੰਘ (16 ਕਰੋੜ ਰੁਪਏ) ‘ਚ ਵਿਕੇ ਸਨ।