ਕਾਂਗਰਸ ਨੂੰ ਲੱਗਾ ਵੱਡਾ ਝਟਕਾ : MP ਰਵਨੀਤ ਸਿੰਘ BJP ‘ਚ ਹੋਏ ਸ਼ਾਮਿਲ

by jagjeetkaur

ਕਾਂਗਰਸ ਦਾ 12ਵੇਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ, MP ਰਵਨੀਤ ਸਿੰਘ ਬਿੱਟੂ ਨੇ  ਕਨਾਗਰੈੱਸ ਪਾਰਟੀ ਛੱਡ ਕੇ ਭਾਜਪਾ ਪਾਰਟੀ ਚ ਸ਼ਾਮਿਲ ਹੋਏ ਹਨ। ਲੁਧਿਆਣਾ ਤੋਂ ਬਤੋਰ ਮੇਂਬਰ ਰਹਿ ਚੁਕੇ ਰਵਨੀਤ ਬਿੱਟੂ ਨੇ ਲੋਕ ਸਭ ਚੋਣਾਂ .ਤੋਂ ਪਹਿਲਾ ਰਵਨੀਤ ਬਿੱਟੂ ਨੇ ਕੰਗਰੈੱਸ ਪਾਰਟੀ ਨੂੰ ਇਕ ਵੱਡਾ ਝਟਕਾ ਦਿੱਤਾ ਹੈ।  

ਲਗਾਤਾਰ ਹੀ ਭਾਜਪਾ ਪਾਰਟੀ ਦੇ ਵਲੋਂ ਸਾਰੇ ਪਾਰਟੀ ਨੂੰ ਇਕ ਧੁਵਿਧਾ ਚ ਰੱਖਿਆ ਹੋਇਆ ਸੀ, ਭਾਜਪਾ ਪਾਰਟੀ ਨੇ ਕਾਂਗਰਸ ਪਾਰਟੀ ਦੇ ਸਾਰੇ ਬੈਂਕ ਕਹਤੇ ਫ੍ਰੀਜ਼ ਕਰ ਦਿੱਤੇ ਸਨ, ਜਿਸ ਨਾਲ ਉਨ੍ਹਾਂ ਨੂੰ ਕਾਫੀ ਦਿੱਕਤ ਆਂ ਲੱਗੀ ਸੀ, ਕੁਛ ਦਿਨ ਪਹਿਲਾ ਕੇਜਰੀਵਾਲ ਨੂੰ ਪਾਰਟੀ ਚੋਣਾਂ ਤੋਂ ਪਹਿਲਾ ਗਿਰਫ਼ਤਾਰ ਕੀਤਾ। 

ਰਵਨੀਤ ਸਿੰਘ ਬਿੱਟੂ ਦੇ ਵਲੋਂ ਇਹ ਵੱਡਾ ਕਦਮ ਚੁਕਿਆ ਗਿਆ ਹੈ, ਰਵਨੀਤ ਸਿੰਘ ਬਿੱਟੂ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਲਾਇ ਮੋਰਹੀ ਬਣੇ ਰਹੇ ਹਨ, ਪਰ ਹੁਣ ਰਵਨੀਤ ਸਿੰਘ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਹਨ। 

More News

NRI Post
..
NRI Post
..
NRI Post
..