ਰੂਸ-ਯੂਕਰੇਨ ਯੁੱਧ : ਯੂਕਰੇਨ ਦੇ ਸਮਰਥਨ ‘ਚ ਆਏ ਜਸਟਿਨ ਟਰੂਡੋ, ਟਵੀਟ ਰਾਹੀਂ ਕਹੀ ਇਹ ਗੱਲ…

by jaskamal

ਨਿਊਜ਼ ਡੈਸਕ : ਰੂਸ-ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅੱਜ ਛੇਵਾਂ ਦਿਨ ਹੈ ਤੇ ਇਸ ਜੰਗ 'ਤੇ ਕੈਨੇਡੀਅਨ PM ਜਸਟਿਸ ਟਰੂਡੋ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਸਟਿਨ ਟਰੂਡੋ ਨੇ ਇਕ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ "ਮੈਂ ਰੂਸ ਦੇ ਗੈਰ-ਕਾਨੂੰਨੀ ਹਮਲੇ ਬਾਰੇ ਹੋਰ ਆਗੂਆਂ ਤੇ ਭਾਈਵਾਲਾਂ ਨਾਲ ਗੱਲ ਕੀਤੀ ਅਸੀਂ ਰਾਸ਼ਟਰਪਤੀ ਪੁਤਿਨ ਦੇ ਬੇਹਰਿਮ ਯੁੱਧ ਦੀ ਨਿੰਦਾ ਕਰਨ ਲਈ ਇਕਜੁੱਟ ਹਾਂ ਤੇ ਅਸੀਂ ਰੂਸ ਨੂੰ ਜਵਾਬਦੇਬ ਬਣਾਉਣ ਤੇ ਯੂਕਰੇਨ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ।"

https://twitter.com/JustinTrudeau/status/1498463883253669898?cxt=HHwWlICz4c29zsspAAAA

More News

NRI Post
..
NRI Post
..
NRI Post
..