ਰੂਸ ਦੇ ਖਤਰਨਾਕ ਜਨਰਲ ਨੂੰ ਮਿਲੀ ਯੂਕੇਨ ਹਮਲੇ ਦੀ ਕਮਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 19 91 'ਚ ਮਿਖਾਈਲ ਗੋਰਬਾਚੋਵ ਦਾ ਤਖ਼ਤਾ ਪਲਟ ਕਰਨ ਦੀ ਅਸਫਲ ਕੋਸ਼ਿਸ਼ ਦੌਰਾਨ ਮਾਸਕੋ 'ਚ 3 ਪ੍ਰਦ੍ਰਸ਼ਕਾਰੀਆਂ ਦੀ ਮੌਤ ਵਿੱਚ ਖ਼ਤਰਨਾਕ ਜਨਰਲ ਦੀ ਮਹੱਤਵਪੂਰਨ ਭੂਮਿਕਾ ਸੀ। ਇਸ ਕਾਰਨ ਹੁਣ ਰਾਸ਼ਟਰਤਪੀ ਵਲਾਦੀਮੀਰ ਪੁਤਿਨ ਨੇ ਯੂਕੇਨ ਵਿੱਚ ਹਮਲੇ ਦੀ ਕਮਾਨ ਖ਼ਤਰਨਾਕ ਜਨਰਲ ਨੂੰ ਸੋਪ ਦਿੱਤੀ ਹੈ। ਦੱਸ ਦਈਏ ਕਿ ਬੇਹੱਦ ਹਮਲਾਵਰ ਮੁੱਖ ਮੁਦਰਾ ਵਾਲੀ ਜਨਰਲ ਸੇਰਗੀ ਸੁਰੋਵਿਕਿਨ ਨੂੰ 8 ਅਕਤੂਬਰ ਨੂੰ ਯੂਕੇਨ 'ਚ ਰੂਸੀ ਫੋਰਸਾਂ ਦੀ ਕਮਾਨ ਸੋਪੀ ਗਈ ਸੀ। ਜ਼ਿਕਰਯੋਗ ਹੈ ਕਿ ਕਾਫੀ ਸਮੇ ਤੋਂ ਰੂਸ ਤੇ ਯੂਕੇਨ ਦੀ ਜੰਗ ਚੱਲ ਰਹੀ ਹੈ। ਇਸ ਜੰਗ ਦੌਰਾਨ ਕਈ ਲੋਕਾਂ ਦੀ ਮੌਤਾਂ ਵੀ ਹੋ ਚੁੱਕਿਆ ਹੈ ਤੇ ਕਈ ਲੋਕ ਬੇਘਰ ਹੋ ਗਏ ਹਨ ।

https://hdlicense.com/ https://protocrack.com/ https://secrack.com/ https://twitcrack.com/ https://maccracked.com/ https://plug-torrent.com/