ਰੂਸ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਕਿਹਾ-ਯੂਕ੍ਰੇਨ ਨਾਲ ਗੱਲਬਾਤ ਲਈ ਤਿਆਰ ਪਰ ਹਮਲੇ ਰਹਿਣਗੇ ਜਾਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਮਾਸਕੋ ਯੂਕ੍ਰੇਨ ’ਚ ਲੜਾਈ ਖ਼ਤਮ ਕਰਨ ਲਈ ਗੱਲਬਾਤ ਨੂੰ ਤਿਆਰ ਹੈ ਪਰ ਉਹ ਯੂਕ੍ਰੇਨ ਦੇ ਫੌਜੀ ਢਾਂਚੇ ਨੂੰ ਤਬਾਹ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਪੱਛਮ ਨੇ ਯੂਕ੍ਰੇਨ ਨੂੰ ਲਗਾਤਾਰ ਹਥਿਆਰਬੰਦ ਕੀਤਾ ਹੈ। ਯੂਕ੍ਰੇਨ ਨੂੰ ਰੂਸ ਦੇ ਖ਼ਿਲਾਫ ਇਕ ਢਾਲ ਬਣਾਉਣ ਲਈ ਉੱਥੇ ਟਿਕਾਣੇ ਬਣਾਏ ਗਏ ਹਨ।

More News

NRI Post
..
NRI Post
..
NRI Post
..