ਹੈਵਾਨੀਅਤ ! ਦਲਿਤ ਮਹਿਲਾ ਨਾਲ ਬਲਾਤਕਾਰ ਕਰਨ ਤੋਂ ਬਾਅਦ ਦਿੱਤੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਰਾਜਸਥਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਦਲਿਤ ਮਹਿਲਾ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਅੱਜ ਸਵੇਰੇ ਮਹਿਲਾ ਦੀ ਇਲਾਜ਼ ਦੌਰਾਨ ਮੌਤ ਹੋ ਗਈ। ਪੀੜਤਾ ਦੇ ਪਰਿਵਾਰਿਕ ਮੈਬਰ ਜਦੋ ਪੁਲਿਸ ਥਾਣੇ ਸ਼ਿਕਾਇਤ ਦਰਜ਼ ਕਰਵਾਉਣ ਗਏ ਤਾਂ ਉਨ੍ਹਾਂ 'ਤੇ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਗਿਆ। ਪੀੜਤਾ 4 ਬੱਚਿਆਂ ਦੀ ਮਾਂ ਹੈ। ਸ਼ਕੂਰ ਖਾਨ ਨਾਮ ਦੇ ਦੋਸ਼ੀ ਨੇ ਪੀੜਤਾ ਦੇ ਘਰ ਦਾਖ਼ਲ ਹੋ ਗਏ। ਉਸ ਨਾਲ ਬਲਾਤਕਾਰ ਕੀਤਾ ਤੇ ਫਿਰ ਉਸਨੇ ਪੀੜਤਾ ਨੂੰ ਅੱਗ ਲੱਗਾ ਦਿੱਤੀ। ਪੀੜਤਾ ਦੀ ਭੈਣ ਦੇ ਜਦੋ ਚੀਕਾਂ ਸੁਣਿਆ ਤਾਂ ਉਸ ਦੂਜੇ ਕਮਰੇ ਵੱਲ ਭੱਜੀ ਪਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ।

More News

NRI Post
..
NRI Post
..
NRI Post
..