ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ ‘ਤੇ ਵਿਗਿਆਨੀ ਰਹਿ ਗਏ ਹੈਰਾਨ

by

ਹਾਂਗਕਾਂਗ 'ਚ ਇਕ ਹੀ ਵਿਅਕਤੀ ਦੇ ਦੂਜੀ ਵਾਰ ਕੋਰੋਨਾ ਪੌਜ਼ੇਟਿਵ ਹੋਣ 'ਤੇ ਵਿਗਿਆਨੀ ਹੈਰਾਨ ਰਹਿ ਗਏ ਸਨ। 33 ਸਾਲਾ ਸ਼ਖ਼ਸ ਮੱਧ ਅਗਸਤ 'ਚ ਸਪੇਨ ਦੀ ਯਾਤਰਾ ਤੋਂ ਹਾਂਗਕਾਂਗ ਪਰਤਿਆ ਸੀ। ਇਸ ਦੌਰਾਨ ਜੈਨੇਟਿਕ ਟੈਸਟ 'ਚ ਕੋਰੋਨਾ ਵਾਇਰਸ ਦੇ ਵੱਖ ਸਟ੍ਰੇਨ ਦਾ ਖੁਲਾਸਾ ਹੋਇਆ।ਨੀਦਰਲੈਂਡ 'ਚ ਦੂਜੀ ਵਾਰ ਇਨਫੈਕਟਡ ਹੋਣ ਵਾਲੇ ਬਜ਼ੁਰਗ ਦਾ ਇਮਿਊਨ ਸਿਸਟਮ ਕਮਜ਼ੋਰ ਦੱਸਿਆ ਗਿਆ।

ਵਾਇਰਸ ਵਿਗਿਆਨੀ ਮਰਿਓਨ ਕੁਪਨਾਮਸ ਨੇ ਦੱਸਿਆ, 'ਮਾਮੂਲੀ ਲੱਛਣਾਂ ਨਾਲ ਲੰਬੇ ਸਮੇਂ ਤਕ ਲੋਕਾਂ ਦਾ ਇਨਫੈਕਟਡ ਰਹਿਣਾ ਆਮ ਗੱਲ ਹੈ। ਐਥੇ ਦਾਸ ਦੇਇਆ ਕਿ  ਇਸ ਤੋਂ ਪਹਿਲਾਂ ਹਾਂਗਕਾਂਗ 'ਚ ਕੋਰੋਨਾ ਨਾਲ ਇਕ ਵਿਅਕਤੀ ਦੇ ਦੂਜੀ ਵਾਰ ਪੌਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।