ਸ਼ੋਪੀਆਂ ਇਲਾਕੇ ‘ਚ ਗੋਲ਼ੀਬਾਰੀ ,ਸੁਰੱਖਿਆਬਲਾਂ ਨੇ ਕੀਤੇ ਦੋ ਅੱਤਵਾਦੀ ਢੇਰ

by simranofficial

ਸ੍ਰੀਨਗਰ ( ਐਨ .ਆਰ .ਆਈ ਮੀਡਿਆ ): ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਸ਼ੋਪੀਆਂ ਇਲਾਕੇ 'ਚ ਗੋਲ਼ੀਬਾਰੀ ਹੋਈ ਜਿਸ ਵਿਚ ਸੁਰੱਖਿਆਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦੀ ਹਾਲ ਹੀ 'ਚ ਸ਼ੋਪੀਆਂ 'ਚ ਜੇਕੇ ਬੈਂਕ ਦੀ ਲੁੱਟ 'ਚ ਸ਼ਾਮਲ ਸੀ। ਇਨ੍ਹਾਂ ਨੇ ਵੈਨ 'ਚੋਂ 60 ਲੱਖ ਰੁਪਏ ਲੁੱਟੇ ਸੀ।ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੋ ਅੱਤਵਾਦੀਆਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਮਿਲਣ ਜ਼ਿਲ੍ਹਾ ਦੇ ਕੁਟਪੋਰਾ ਇਲਾਕੇ 'ਚ ਐੱਸਓਜੀ ਦੇ ਵਿਸ਼ੇਸ਼ ਦਲ, ਫੌਜ ਦੀ 34 ਆਰਆਰ ਤੇ ਸੀਆਰਪੀਐੱਫ ਦੇ ਜਵਾਨਾਂ ਨੇ ਸਰਚ ਆਪ੍ਰੇਸ਼ਨ ਚਲਾਇਆ।। ਸੁਰੱਖਿਆਬਲਾਂ ਨੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਹ ਨਹੀਂ ਮੰਨੇ। ਦੋਵੇਂ ਪਾਸਿਓਂ ਗੋਲ਼ੀਬਾਰੀ ਹੋ ਰਹੀ ਸੀ। ਤੇ ਇਸ ਮੁਕਾਬਲੇ 'ਚ 2 ਅੱਤਵਾਦੀ ਢੇਰ ਹੋ ਗਏ

More News

NRI Post
..
NRI Post
..
NRI Post
..