ਮੀਡੀਆ ਡੈਸਕ: ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਅੱਜ ਵੀ ਕਿਸੇ ਪਛਾਣ ਦੀ ਮੋਹਤਾਜ਼ ਨਹੀਂ। ਮਲਾਇਕਾ ਅਕਸਰ ਆਪਣੇ ਹੌਟ ਅੰਦਾਜ਼ ਤੇ ਪਰਫੈਕਟ ਫਿਗਰ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਮਲਾਇਕਾ ਦੀ ਗਰਮੀ ਵਿਚ ਕਸਰਤ ਕਰਦੇ ਹੋਏ ਕੁਛ ਫੋਟੋਸ ਸਾਮਣੇ ਆਇਆ ਹਨ। ਇਹਨਾਂ ਫੋਟੋ ਵਿਚ ਮਲਾਇਕਾ ਬੋਹਤ ਹੀ ਜਾਂਦਾ ਬੋਲਡ ਲੱਗ ਰਹੀ ਹੈ ਆਪਣੀ ਉਮਰ ਤੋਂ ਜਾਂਦਾ ਸੋਹਣਾ ਲੱਗਣਾ ਮਲਾਇਕਾ ਨੂੰ ਬਖ਼ੂਬੀ ਆਂਦਾ ਹੈ।
ਮਲਾਇਕਾ ਇਸ ਦੌਰਾਨ ਲਾਲ ਰੰਗ ਦੀ ਆਊਟਫਿੱਟ ‘ਚ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਸੀ। ਮਲਾਇਕਾ ਦੀ ਇਹ ਤਸਵੀਰ ਦੇਖ ਹਰ ਕੋਈ ਹੈਰਾਨ ਰਹਿ ਗਿਆ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



