ਵੇਖੋ ਕਿਵੇਂ ਹਜ਼ਾਰਾਂ ਪੰਛੀਆਂ ਦੀ ਜ਼ਿੰਦਗੀ ਹੋਈ ਤਹਿਸ-ਨਹਿਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੁਝ ਲੋਕਾਂ ਵਲੋਂ ਹਮੇਸ਼ਾ ਕੁਦਰਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੁਸੀ ਵੀਡੀਓ 'ਚ ਦੇਖ ਸਕਦੇ ਹੋ ਕਿ ਦਰਖਤ ਨੂੰ ਹਟਣ ਤੋਂ ਬਾਅਦ ਕਿਵੇਂ ਪੰਛੀਆਂ ਦਾ ਬਸੇਰਾ ਉੱਜੜ ਗਿਆ ਹੈ। ਵੀਡੀਓ ਵਿੱਚ ਦੇਖ ਸਕਦੇ ਹੋ ਕੁਝ ਪੰਛੀਆਂ ਦੀ ਮੌਤ ਵੀ ਹੋ ਗਈ ਹੈ।