ਸੋਨਮ ਬਾਜਵਾ ਦਾ ਹੌਟ ਫੋਟੋਸ਼ੂਟ , ਕਰੋਪ ਟਾਪ ਦੇ ਵਿੱਚ ਮਚਾਇਆ ਤਹਿਲਕਾ

by mediateam

ਮੀਡੀਆ ਡੈਸਕ , 30 ਨਵੰਬਰ ( NRI MEDIA )

ਬਾਲੀਵੁੱਡ ਐਕਟਰੈਸ ਸੋਨਮ ਬਾਜਵਾ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਾਨਦਾਰ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਜੋ ਬਹੁਤ ਵਾਇਰਲ ਹੋਈਆਂ ਸਨ, ਇੱਕ ਵਾਰ ਫਿਰ ਸੋਨਮ ਬਾਜਵਾ ਨੇ ਕੁਝ ਅਜਿਹੀਆਂ ਫੋਟੋ ਸ਼ੇਅਰ ਕੀਤੀਆਂ ਹਨ ਜੋ ਲਗਾਤਾਰ ਵਾਇਰਲ ਹੋ ਰਹੀਆਂ ਹਨ |


ਇਨ੍ਹਾਂ ਫੋਟੋਸ ਦੇ ਵਿੱਚ ਸੋਨਮ ਬਾਜਵਾ ਇੱਕ ਕਰੋਪ ਟਾਪ ਦੇ ਵਿੱਚ ਨਜ਼ਰ ਆ ਰਹੇ ਹਨ , ਕਰੋਪ ਟਾਪ ਵਿੱਚ ਸੋਨਮ ਬਾਜਵਾ ਬੇਹੱਦ ਹੀ ਸ਼ਾਨਦਾਰ ਲੁੱਕ ਦੇ ਵਿੱਚ ਹਨ ਜਿਸ ਕਾਰਨ ਇਹ ਫੋਟੋਜ਼ ਲਗਾਤਾਰ ਵਾਇਰਲ ਹੋ ਰਹੀਆਂ ,ਉਨ੍ਹਾਂ ਦੇ ਫੈਂਸ ਵੀ ਇਨ੍ਹਾਂ ਫੋਟੋਜ਼ ਦੀ ਜੰਮ ਕੇ ਤਰੀਫ ਕਰ ਰਹੇ ਹਨ |


ਸੋਨਮ ਬਾਜਵਾ ਇਨੀ ਦਿਨੀ ਕਈ ਪਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ ਇਸਦੇ ਨਾਲ ਹੀ ਉਹ ਪਿਛਲੇ ਦਿਨੀ ਬਾਲੀਵੁਡ ਫਿਲਮ "ਬਾਲਾ " ਦੇ ਇਕ ਗਾਣੇ ਵਿੱਚ ਵੀ ਨਜ਼ਰ ਆਏ ਸਨ , ਸਾਲ 2020 ਵਿੱਚ ਸੋਨਮ ਕਈ ਫ਼ਿਲਮਾਂ ਲੈ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣਗੇ |


More News

Vikram Sehajpal
..
Vikram Sehajpal
..
Jagjeet Kaur
..