ਪੇਸ਼ੀ ਤੋਂ ਬਾਅਦ ਤਜਿੰਦਰ ਬੱਗਾ ਨੂੰ ਮਿਲੀ ਰਾਹਤ,ਵਰਕਰਾਂ ਨੇ ਮੋਢਿਆਂ ‘ਤੇ ਚੁੱਕ ਕੀਤਾ ਸਵਾਗਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਦਿੱਲੀ ਸਥਿਤ ਆਪਣੇ ਘਰ ਪਹੁੰਚ ਗਏ। ਬੱਗਾ ਨੂੰ ਗੁਰੂਗ੍ਰਾਮ ਦੀ ਦਵਾਰਕਾ ਅਦਾਲਤ 'ਚ ਮੈਜਿਸਟ੍ਰੇਟ ਦੇ ਘਰ 'ਚ ਪੇਸ਼ ਕੀਤਾ ਗਿਆ ਸੀ। ਮੈਜਿਸਟ੍ਰੇਟ ਤੋਂ ਰਾਹਤ ਮਿਲਣ ਤੇ ਰਿਹਾਅ ਹੋਣ ਤੋਂ ਬਾਅਦ ਬੱਗਾ ਸਮਰਥਕਾਂ ਨਾਲ ਆਪਣੇ ਘਰ ਪੁੱਜੇ। ਇੱਥੇ ਵਰਕਰਾਂ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਕੇ ਸਵਾਗਤ ਕੀਤਾ

ਬੱਗਾ ਨੇ ਕਿਹਾ ਕਿ ਜਿਹੜੇ ਲੋਕ ਮਹਿਸੂਸ ਕਰਦੇ ਹਨ ਕਿ ਉਹ ਪੁਲਿਸ ਦੀ ਮਦਦ ਨਾਲ ਕੁਝ ਵੀ ਕਰ ਸਕਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਰਕਰ ਕਿਸੇ ਤੋਂ ਡਰਨਗੇ ਨਹੀਂ। ਮੈਂ ਹਰਿਆਣਾ, ਦਿੱਲੀ ਪੁਲਿਸ 'ਤੇ ਭਾਜਪਾ ਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰ ਹਮਾਇਤ ਕੀਤੀ ਹੈ। ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ 'ਤੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇਗੀ। ਘ

More News

NRI Post
..
NRI Post
..
NRI Post
..