Talk Show Host Larry King ਨੂੰ ਹੋਇਆ ਕੋਰੋਨਾ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ )- ਅਮਰੀਕਾ ਦੇ ਮਸ਼ਹੂਰ Talk Show Host Larry King ਦੇ ਕੋਰੋਨਾ ਵਾਇਰਸ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ।

ਲੈਰੀ ਦੇ ਪਰਿਵਾਰਕ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਲੈਰੀ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ Los Angeles ਦੇ Cedars Sinai Medical Center ’ਚ ਭਰਤੀ ਕਰਵਾਇਆ ਗਿਆ ਹੈ।
ਰਿਪੋਰਟ ਮੁਤਾਬਕ 87 ਸਾਲਾ ਲੈਰੀ ਪਿਛਲੇ ਕਈ ਸਾਲਾਂ ਤੋਂ ਸਿਹਤ ਸਮੱਸਿਆਵਾਂ ਤੋਂ ਗ੍ਰਸਤ ਹਨ। ਲੈਰੀ ਨੇ ਆਪਣੇ 60 ਸਾਲ ਦੇ ਕਰੀਅਰ ’ਚ ਦੋ ਪੀਬੌਡੀ ਪੁਰਸਕਾਰ ਤੇ ਇਕ ਵਾਰ Emmy award ਸਮੇਤ ਬਹੁਤ ਸਾਰੇ ਸਨਮਾਨ ਹਾਸਿਲ ਕੀਤੇ ਹਨ।