ਤਮਿਲ ਐਕਟਰਸ , ਵੀਜੇ ਚਿਤਰਾ ਨੇ ਕੀਤੀ ਖ਼ੁਦਕੁਸ਼ੀ

by simranofficial

ਵੈੱਬ ਡੈਸਕ (ਐਨ .ਆਰ .ਆਈ ਮੀਡਿਆ ) : ਸਾਲ 2020 ਵਿੱਚ ਸਟਾਰਸ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਏ ਦਿਨ ਕੋਈ ਨਾ ਕੋਈ ਸਟਾਰ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲ ਮਿਲ ਰਹੀ ਹੈ ਅਤੇ ਹੁਣ ਤਮਿਲ ਇੰਡਸਟਰੀ ਤੋਂ ਬੁਰੀ ਖ਼ਬਰ ਆ ਰਹੀ ਹੈ ਤਮਿਲ ਐਕਟਰਸ ਵੀਜੇ ਚਿਤਰਾ ਚੇਨਈ ਦੇ ਇੱਕ ਫ਼ਾਇਵ ਸਟਾਰ ਹੋਟਲ ਵਿੱਚ ਮ੍ਰਿਤ ਪਾਈ ਗਈ ਉੱਥੇ ਉਹਨਾਂ ਦੀ ਬੌਡੀ ਲਟਕੀ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਚਿਤਰਾ ਦੀ ਕੁਝ ਦਿਨ ਪਹਿਲਾਂ ਬਿਜ਼ਨਸਮੈਨ ਹੇਮੰਤ ਨਾਲ ਮੰਗਣੀ ਹੋਈ ਸੀ ਇਸ ਖ਼ਬਰ ਨਾਲ ਇੰਡਸਟਰੀ ਵਿੱਚ ਦੁੱਖ ਦੀ ਲਹਿਰ ਫੈਲ ਗਈ ਹੈ

More News

NRI Post
..
NRI Post
..
NRI Post
..