ਕਸ਼ਮੀਰ ਵਿੱਚ ਸੇਬਾਂ ਦੇ ਟਰੱਕ ਉੱਤੇ ਅੱਤਵਾਦੀ ਹਮਲਾ, ਇੱਕ ਦੀ ਮੌਤ

by mediateam

ਸ਼੍ਰੀਨਗਰ (Vikram Sehajpal) : ਕਸ਼ਮੀਰ ਵਿੱਚ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਦੇ ਵਿੱਚ ਸਿੰਧੂ ਸ਼ਿਰਮਲ ਵਿਖੇ ਸੇਬਾਂ ਨਾਲ ਭਰੇ ਟਰੱਕ 'ਤੇ ਹਮਲਾ ਕਰ ਦਿੱਤਾ। ਇਹ ਟੱਰਕ ਰਾਜਸਥਾਨ ਦੇ ਡਰਾਈਵਰ ਵਿਕਰਮ ਸਿੰਘ ਵੱਲੋਂ ਚਲਾਇਆ ਜਾ ਰਿਹਾ ਸੀ। ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਸਹਿ-ਚਾਲਕ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਿਆ।

ਇਸ ਤੋਂ ਬਾਅਦ ਅੱਤਵਾਦੀਆਂ ਵੱਲੋਂ ਸੇਬਾਂ ਦੇ ਟਰੱਕ ਨੂੰ ਵੀ ਅੱਗ ਲਗਾ ਦਿੱਤੀ ਗਈ। ਜਾਣਕਾਰੀ ਮੁਤਾਬਕ ਸੁੱਰਖਿਆਂ ਬਲਾਂ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਹਾਲਤ ਕਾਬੂ ਵਿੱਚ ਲੈ ਲਏ ਹਨ।

More News

NRI Post
..
NRI Post
..
NRI Post
..