ਸਪਾ ਸੈਂਟਰ ‘ਚ ਲੱਗ ਰਹੀ ਸੀ ਜਿਸਮ ਦੀ ਬੋਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ SST ਨਗਰ ਵਿਖੇ ਮਸਾਜ ਤੇ ਸਪਾ ਸੈਂਟਰ ਦੀ ਆੜ 'ਚ ਜਿਸਮ ਦੀ ਬੋਲੀ ਲੱਗ ਰਹੀ ਸੀ। ਪੁਲਿਸ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਉਕਤ ਸਪਾ ਸੈਂਟਰ 'ਚੋ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ।ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।ਜ਼ਿਕਰਯੋਗ ਹੈ ਕਿ ਉਕਤ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਸੀ ।ਸਪਾ ਸੈਂਟਰ ਵਿੱਚ ਰਮਨਦੀਪ ਕੌਰ ਨੇ ਮਾਹੀ ਨੂੰ ਬਤੋਰ ਮੈਨੇਜਰ ਰੱਖਿਆ ਹੋਇਆ ਸੀ ਤੇ ਇਹ ਗਾਹਕਾਂ ਨਾਲ ਡੀਲ ਕਰਦੀ ਸੀ। ਮਲਕੀਤ ਸਿੰਘ ਜੋ ਕਿ ਬਾਹਰੋਂ ਗਾਹਕ ਲਿਆਉਂਦਾ ਸੀ ।

More News

NRI Post
..
NRI Post
..
NRI Post
..