ਪੁਲ ਦੀ ਰੇਲਿੰਗ ਤੋੜਦੇ ਹੋਏ ਬੱਸ ਡਿੱਗੀ ਨਦੀ ‘ਚ, 13 ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਦੌਰ ਤੋਂ ਪੁਣੇ ਜਾ ਰਹੀ ਮਹਾਰਾਸ਼ਰ ਦੀ ਬੱਸ ਖਲਘਾਟ ਪੁਲ 'ਤੇ ਰੇਲਿੰਗ ਤੋੜਦੇ ਹੋਏ 25 ਫੁੱਟ ਹੇਠਾਂ ਨਰਮਦਾ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 13 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ 40 ਲੋਕ ਸਵਾਰ ਸੀ। ਬਰਸਾਤ ਦੌਰਾਨ ਬੱਸ ਨੂੰ ਨਦੀ 'ਚੋ ਬਾਹਰ ਕਢਿਆ ਗਿਆ ਹੈ। ਮਹਾਰਾਸ਼ਰ ਨੇ ਮੁੱਖ ਮੰਤਰੀ ਏਕਨਾਥ ਨੇ ਮ੍ਰਿਤਕਾ ਦੇ ਪਰਿਵਾਰਾਂ ਨੂੰ 10 - 10 ਲੱਖ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਊਨਾ ਨੇ ਕਿਹਾ ਉਹ ਮੱਧ ਪ੍ਰਦੇਸ਼ ਸਰਕਾਰ ਨਾਲ ਲਗਾਤਾਰ ਸੰਪਰਕ 'ਚ ਹਨ ਮਹਾਰਾਸ਼ਰ ਤੋਂ ਇਕ ਪ੍ਰਤੀਨਿਧੀ ਨੂੰ ਮੌਕੇ ਤੇ ਭੇਜਿਆ ਗਿਆ ਹੈ।

More News

NRI Post
..
NRI Post
..
NRI Post
..