ਇੰਦਰਾ ਗਾਂਧੀ ਹਵਾਈ ਅੱਡੇ ਤੋਂ ਬਾਅਦ ਹੁਣ ਇਸ ਏਅਰਪੋਰਟ ਦਾ ਹੋਇਆ ਬੁਰਾ ਹਾਲ !

by vikramsehajpal

ਵੈੱਬ ਡੈਸਕ (ਸਾਹਿਬ) - ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ ਦਾ ਛੱਜਾ ਡਿੱਗਣ ਤੋਂ ਬਾਅਦ ਅੱਜ ਗੁਜਰਾਤ ਦੇ ਰਾਜਕੋਟ ਹਵਾਈ ਅੱਡੇ ਦੀ ਕੈਨੋਪੀ ਡਿੱਗ ਗਈ। ਇਸ ਹਾਦਸੇ ਵਿਚ ਕੋਈ ਨੁਕਸਾਨ ਨਾ ਹੋਣ ਦੀ ਸੂਚਨਾ ਹੈ।

ਇਸ ਤੋਂ ਪਹਿਲਾਂ 27 ਜੂਨ ਨੂੰ ਜਬਲਪੁਰ ਹਵਾਈ ਅੱਡੇ ’ਤੇ ਵੀ ਕੈਨੋਪੀ ਡਿੱਗ ਗਈ ਸੀ ਜਿਸ ਕਾਰਨ ਇਕ ਕਾਰ ਨੁਕਸਾਨੀ ਗਈ ਸੀ ਜਦਕਿ 28 ਜੂਨ ਨੂੰ ਦਿੱਲੀ ਹਵਾਈ ਅੱਡੇ ’ਤੇ ਹਾਦਸਾ ਵਾਪਰਨ ਕਾਰਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਅੱਠ ਜ਼ਖ਼ਮੀ ਹੋ ਗਏ ਸਨ।

More News

NRI Post
..
NRI Post
..
NRI Post
..